ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦੁਖੀ ਜਵਾਨੀਆਂ
-੮੪-
ਬਲੀਦਾਨ
ਖਿਮਾਂ ਕਰ ਦਿਤਾ ਹੈ। ਕਰਮਾਂ.....ਤੇਰੀ ਸੁੰਦਰ ਕਰਮਾਂ ਨਾਲ ਲਗੇ ਫੁਲਾਂ ਵਾਂਗ ਖੁਸ਼ਬੂ ਨਾਲ ਭਰੀ ਹੋਈ ਹੈ। ਮੈਂ ਉਸ ਦੀ ਖੁਸ਼ਬੂ ਸੁੰਘਣ ਤੋਂ ਬਿਨਾਂ ਹੀ ਉਸ ਨੂੰ ਤੇਰੇ ਲਈ ਛਡੀ ਜਾ ਰਿਹਾ ਹਾਂ...ਇਕ ਮਿਤਰ ਦੀ...ਹਾਂ ਆਪਣੇ ਪੇਸ਼ ਨਰੇਸ਼ ਦੀ ਇਹ ਤੁਛ ਸੇਵਾ ਮੰਨ ਕੇ ਮੇਰੇ ਜੀਵਨ ਏਥੇ ਆ ਕੇ ਆਪਣੀ ਕਰਮਾਂ ਨੂੰ ਛਾਤੀ ਨਾਲ ਲਾ ਕੇ, ਬਾਹਾਂ ਨਾਲ ਲਕੋ ਲਵੀਂ, ਤਾਂ ਜੁ ਹੋਰ ਕੋਈ ਧਨੀ ਉਸ ਨੂੰ ਲੈ ਨਾ ਜਾਵੇ...ਉਹ ਤੇਰੀ ਜੁ ਹੋਈ ਮੇਰੇ ਦੋਸਤ..ਅਛਾ...ਇਕ ਵਾਰੀ ਅੰਤਲੀ ਨਮੱਸਤੇ....... ਪਸ਼ੂ ਨੂੰ ਯਾਦ ਰਖੀਂ........ਮੇਰੇ ਪਿਆਰੇ ਜੀਵਨ !
“ਅੱਜ ਦਾ ਪਿਆਰ ਏਸੇ ਲੇਖਣੀ ਦੀ
ਸਵਾਦਲੀ ਪੁਸਤਕ ਹੈ।
ਜ਼ਰੂਰ ਪੜੋ ‘ਮੂਲ ੨)