ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਹੁਕਮ ਦੀਆ ਹੈ ਕਿ ਲੜਕੇ ਕੇ ਵਾਲਦੇਨ ਕੇ ਸਪੁਰਦ ਕਰ ਦੀਆ ਜਾਏ। ਲੜਕਾ ਘਬਰਾ ਰਹਾ ਹੈ, ਆਪ ਜਲਦ ਆ ਕਰ ਲੈ ਜਾਈਏ।"

ਖੜਗਪੁਰ

ਆਪ ਕਾ ਖਾਦਿਮ―

੭ ਅਗਸਤ

ਅਸਗਰ ਅਲੀ

ਬੱਸ, ਸਭਨਾਂ ਦੇ ਮਨ ਪ੍ਰਫੁਲਤ ਹੋ ਗਏ। ਭਾਈ ਸੱਜਣ ਸਿੰਘ ਜੀ ਉਸੇ ਵੇਲੇ ਨਿੱਕੇ ਨੂੰ ਲੈਣ ਵਾਸਤੇ ਖੜਗ ਪੁਰ ਰਵਾਨਾ ਹੋ ਗਏ। ਮਾਈ ਨੇ ਉੱਠ ਕੇ ਮੰਗਤਿਆਂ ਨੂੰ ਮਿਠਾਈ ਵੰਡੀ ਅਤੇ ਖ਼ੁਸ਼ੀ ਖੁਸ਼ੀ ਤੁਰਨ ਫਿਰਨ ਲੱਗੀ।

242