ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰ ਤੋਂ ਵਸਾਉ।
ਮੈਂ ਤਾਰੇ ਵੇਖਣੇ ਨੇ।

ਜ਼ਿੰਦਗੀ ਦੇ ਨੂਰ ਨੂੰ।
ਟੁੱਟ ਗਈ ਦਿਹਾੜੀ ਜੀਹਦੀ,
ਓਸ ਮਜ਼ਦੂਰ ਨੂੰ।
ਓਸ ਤੋਂ ਵੀ ਡਾਢੇ ਕਿਸੇ ਹੋਰ ਮਜ਼ਬੂਰ ਨੂੰ।
ਭੁੱਖੇ ਭਾਣੇ ਸੁੱਤੇ ਹੋਏ ਚੁੱਪ ਦੇ ਤੰਦੂਰ ਨੂੰ।
ਅਗਨੀ ਵਿਖਾਉ।
ਮੈਂ ਤਾਰੇ ਵੇਖਣੇ ਨੇ।

ਧਰਤੀ ਨਾਦ/ 83