ਪੰਨਾ:ਧੁਪ ਤੇ ਛਾਂ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੨) ਸੁਪਨੇ ਵਿਚ ਵੀ ਨਹੀਂ ਕਰ ਸਕਦੇ । ਬਿਮਕੁਝ ਚਿਰ ਚੁਪ ਰਹੀ,ਫੇਰ ਬੋਲੀ, “ਭਾਬੀ ਭਰਾ ਜੀ ਤੈਨੂੰ ਐਨਾ ਪਿਆਰ ਕਰਦੇ ਹਨ, ਪਰ ਤੂੰ ਖਬਰੇ........ ਹੁਣ ਇੰਦੁ ਦਾ ਚਿਹਰਾ ਮਸਾਂ ਮਸਾਂ ਹੀ ਖਿੜਿਆ, ਕਹਿਣ ਲਗੀ, ਉਹਨਾਂ ਦੇ ਪਿਆਰ ਨੂੰ ਮੈਂ ਮੰਨਦੀ ਹਾਂ, ਪਰ ਮੇਰੀ ਬਾਬਤ ਤੈਨੂੰ ਕਿਉਂ ਆ ਹੋਇਆ ? : ਭਾਬੀ ਜੀ, ਮਲੰਮ ਹੁੰਦਾ ਹੈ ਜਿੰਦਾਂ.......... I ਕਿਉਂ ਹੁੰਦਾ ਹੈ, ਜਾਣਦੀ ਹੈ ਬੀਬੀ ਜੀ ! ਤੁਰ ਵਰਗਾ ਪੈਰਾਂ ਤੇ ਡਿਗਣ ਵਾਲਾ ਮੇਰਾ ਪੇਸ਼ ਨਹੀਂ ਹੈ, ਨਾਂ ਕਰੇ ਮੇਰਾ ਪ੍ਰੇਮ ਮੇਰੇ ਸਨਮਾਨ ਨੂੰ ਉਲੰਘ ਕੇ ' ਚਲਿਆ ਜਾਵੇ । ਜੋ ਪੇਮ ਮੇਰੀ ਇੱਜ਼ਤ ਨੂੰ ਸਨਮਾਨ ਨਵਿਆਂ ਕਰ ਦੇਵੇ ਮੈਂ ਉਸ ਪਿਆਰ ਤੋਂ ਨਫਰਤੇ ਕਦੇ ਹਾਂ । fਬਮਲਾ ਦਰੋ ਅੰਦਰ ਹੀ ਕੰਬ ਉੱਠੀ । ਪਲਕੁ ਚੁਪ fuਕੇ ਇੰਦੁ ਨੇ ਆਖਿਆ, ਤੂੰ ਤੇ ਰਾ। ਈ ਨਹੀਂ ਕਰਦੀ ਬੀਬੀ ਜੀ ਕੀ ਸੋਚ ਰਹੀ ਏ ? :* ਕੁਝ ਨਹੀਂ, ਬੇਨਤੀ ਕਰਦੀ ਹਾਂ ਕਿ ਉਹ ਏਦਾਂ ਪਿਆਰ ਕਰਦੇ ਰਹਿਣ ਨੂੰ ਭਾਵੇਂ ਕੁਝ ਵੀ ਪਰ, ਇਸਤਰੀਆਂ ਵਾਸਤੇ ਪਤੀ ਚੀਜ਼ ਨਹੀਂ। ਸਾਰਾ ਹਮੰਡ ਵੀ ਪਤੀ ਪਿਆਰ ਦਾ " ਆਤੋਂ ਵੱਧ ਹੋਰ ਨਹੀਂ ਦੇ ਸਕਦਾ । ਥੋੜਾ ਚਿਰ ਚੁਪ ਰਹਿਕੇ ਬਿਮਲਾ ਫੇਰ ਬੋਲੀ ਜਾਣਾ, ਕੀ ਤੁਹਾਡੀ ਇਸਤਰੀ ਮਰਯਾਦਾ ਹੈ ਤੇ ਕੀ ? ਕੁਝ ਵੀ ਆਖ ਧ ਹੋਰ ਕੋਈ Tਰ ਦਾ ਮੁਲ ਕੀ ' ਖੋਲ ' ਤੁਹਾਡੀ