ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਹਾਂ ਫੈਲਾ ਰਹੀਆਂ ਸਨ। ਜਿਵੇਂ ਕਹਿ ਰਹੀਆਂ ਹੋਣ। ‘ਕਾਸ਼! ਅਸੀਂ ਇਨਸਾਨ ਹੁੰਦੀਆਂ। ਦੁਨੀਆਂ ਬਦਲ ਦੇਂਦੀਆਂ, ਤਕਦੀਰ ਪਲਟ ਸੁਟਦੀਆਂ, ਅਮੀਰ ਅਤੇ ਗਰੀਬ ਦਾ ਭੇਦ ਮਿਟਾ ਦੇਂਦੀਆਂ। ਲਛੀ ਨੂੰ ਗਹਿਣੇ ਪਾਉਣ ਤੋਂ ਪਹਿਲਾਂ ਸੇਠ ਦਾ ਘਰ ਲੁਟਦੀਆਂ।'

“ਸਰੋਜ"

-੧੨੦-