ਸਮੱਗਰੀ 'ਤੇ ਜਾਓ

ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/136

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸੱਸੀ-ਪੁੰਨੂੰ

ਮੁੰਡਿਆ ਬਲੋਚਾਂ ਦਿਆ
ਤੇਰੇ ਢੋਲੇ ਰੜਕਦੇ ਦਿਲ ਤੇ


ਪ੍ਰਦੇਸਾਂ ਵਿੱਚ ਲਾਏ ਡੇਰੇ
ਸਿਖਕੇ ਨਿਹੁੰ ਦੀ ਰੀਤ
ਤੂੰ ਕਹਿੜਾ ਚੰਦ ਮੁੰਡਿਆ
ਮਨ ਮਿਲ ਗਏ ਦੀ ਪ੍ਰੀਤ


ਲਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਈਆਂ ਨੇ ਭਰ ਲਏ ਛਿੱਕੂ

130