ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਪਰ ਗਈ ਕਿੱਥੇ? ........." ਅਨੀਤਾ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ।

‘‘ਚੰਡੀਗੜ੍ਹ"

"ਕੀਹਦੇ ਨਾਲ?"

"ਮੁੰਡਾ ਚੰਡੀਗੜ੍ਹ ਪੜ੍ਹਦਾ ਸੀ। ਉਹਦੇ ਨਾਲ ਚਲੀ ਗਈ........।" ਕਹਿ ਕੇ ਪ੍ਰਿੰਸੀਪਲ ਪਿਛਾਂਹ ਦਫਤਰ ਵੱਲ ਮੁੜ ਗਿਆ।

57/ਪਾਕਿਸਤਾਨੀ