ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਦੀ suggestion (ਸੁਝਾ) ਇਸ ਨੂੰ ਦੂਸ੍ਰੇ ਕੋਸ਼ਾਂ ਦੇ ਕ੍ਰਮ ਵਿਚ ਕਰਨ ਦੀ ਮੈਂ ਖਾਲਸਾ ਟ੍ਰੈਕਟ ਸੋਸਾਇਟੀ ਵਿਚ ਪੇਸ਼ ਕਰ ਦਿਆਂਗਾ ਤੇ ਆਸ ਹੈ ਤੀਸ੍ਰੀ revised edition ਵਿਚ ਤਬਦੀਲੀ ਹੋ ਜਾਏਗੀ।

ਦੋ ਹਿਸੇ ਕੋਸ਼ ਦੇ ਵਾਪਸ ਪਹੁੰਚ ਗਏ ਹਨ। ਉਹ ਭੇਜਣ ਵਾਲੇ ਨੂੰ ਵਾਪਸ ਦੇ ਦਿੱਤੇ ਜਾਣਗੇ।

ਹੋਰ ਸੁਖ ਸਾਂਦ ਹੈ। ਆਸ ਹੈ ਆਪ ਪਰਵਾਰ ਸਹਿਤ ਆਨੰਦ ਹੋਵੇਗਾ।

———ਵੀਰ ਸਿੰਘ

68

ਪਿਆਰੇ ਜੀਓ