ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੭) ਸ਼ੁਮਾ ਚ ਜ਼ਬਾਸ਼ਿ ?” ਤਬਿ ਬਾਬੇ ਜਬਾਬੁ ਦਿਤਾ : ਪੀਰ ਮਤਿ ਮੁਰੀਦ ਹੋਇ ਰਹÅਖਫਨੀ ਟੋਪੀ ਮਨਿ ਸਬਦੁ ਗਹਨ।ਬਹਤਾ ਦਰੀਆਉ ਕਰਿ ਰਹੈ ਬਰੇਤੀ ॥ ਸਹਜਿ ਬੈਸਿ ਤਹਾ ਸੂਖ ਮਨਾਤੀ ॥ ਹਰਖ ਸੋਗੁ ਕੀਨਾ ਅਹਾਰੰ ॥ ਪਹਿਰੇ ਖਫਨੀ ਸਭਿ ਦੁਸਟ ਬਿਡਾਰੰ ॥ ਸੁੰਨ ਨਗਰ ਲੈ ਬਸਤੀ ਰਹਾਈ॥ ਤਉ ਕਫਨੀ ਕੀ ਜੁਗਤਿ ਪਾਈ ॥ ਕਟੰਬੁ ਛੇਦਿ ਹੂਆ ਇਕੇਲਾ ॥ ਨਾਨਕ ਪਹਿਰਿ ਕਫਨੀ ਭਇਆ ਸੁਹੇਲਾ*॥ ੨ ॥ ਤਬਿ ਫਿਰਿ ਸੇਖ ਸਰਫ ਪੁਛਿਆ,"ਅਗਰ ਤੁਰਾ ਸੁਆਲ ਮੇ ਪੁਰਸੰ,ਅਹਿਲਾ ਜਬਾਬੁ ਬੁਗੋ ਦਰਵੇਸ, ਕੁਪੀਨ ਸ਼ੁਮਾ ਚਿ ਜ਼ੇਬਾਸ਼ਿ । ਤਬਿ ਬਾਬੇ ਜਬਾਬੁ ਦਿੱਤਾ : ਗੁਰੂ ਸਬਦੁ ਦੀਖਿਆ ਮਹਿ ਸਹਜਿ ਗਹਨੰ॥ਪੰਚ ਇੰਦੀ ਦਿਲਿ ਅਟਲ ਰਹਨੂੰ+ਦਿਸਟਿ ਬੰਧਿ ਭਰਮਤਾ ਰਹੀਐ॥ਦਸਹੀ ਦੁਆਰੇ ਤਾਲੇ ਚੜੀਐ॥ ਅਠਸਠਿ ਹਾਟ ਤਾੜ ਕਰਨ ॥ ਲਇ ਲੰਗੋਟੀ ਜਰਾ ਨਾ ਮਰਨ ॥ ਹਰਿ ਲੰਗੋਟੀ ਹੈ ਇਕੇਲਾ ॥ ਉਲਟਿ ਲੰਬਿ ਕਾ ਪੀਵੈ ਉਵਾ ਜਲਾ ॥ ਬਿਲੰਦ ਮਤਿ ਗੁਰ ਹਰੀ ਛੋਟੀ ॥ ਇਹੁ ਜੁਗਤਿ ਨਾਨਕ ਪਹਿਰਿ ਬੋ ਲੰਗੋਟੀ*॥੩॥ ਤਬਿ ਫਿਰਿ ਸੇਖ ਸਰਫ ਪੁਛਿਆ, "ਅਗਰ ਤੁਰਾ ਸੁਆਲ ਮੈਂ ਪੁਰ ਸੰ, ਅਹਿਲਾ, ਜਬਾਬੁ ਬੋਗੋ ਦਰਵੇਸੰ । ਪਾਉ ਪੋਸ਼ ਤਿਆਗ ਚ ਜ਼ੇਬਾਸ਼ਿ” । ਤਬ ਗੁਰੂ ਨਾਨਕ ਜਬਾਬੁ ਦਿੱਤਾ: ਸਰਬ ਗਿਆਨ ਅਹਿਨਿਸ ਡੀਤੰ ॥ ਪਾਵਕ ਪB ਜਾਤਿ ਮਨਿ ਕੀਤੰ ॥ ਧਰਨਿ ਤਰਵਰ ਕੀ ਰਹਤ ਰਹਨੰ ॥ ਕਾਟਨ ਖੋਦਨੁ ਮਨ ਮਹਿ ਸਹਨੂੰ ॥ ਦਰੀਆਉ ਸੈਲੇ ਰੀਤ ਬਾਛੀ॥ਭਾਇ ਭਾਇ ਉਹ ਕਰੈ ਹਾਫ॥ ਏਹੁ ਮਥਨੁ ਮਥਿ ਕੇ ਰਹੈ ਉਨੂੰC ॥ ਸਉ ਸਹਜਿ ਪਉਪੋਸ਼ ਹੋਇ ਮੁਇ ॥ ਬਿਨੁ ਬਹਮ ਚੀਨੈ ਪਾਪੋਸ ਤਿਆਗੇ॥ਕਹੈ ਨਾਨਕ ਓਹੁ ਤਿੜਿ ਨਾ ਲਾਗੈ੪॥* ਤਬ ਫਿਰਿ ਸਬ ਸਰਫ ਪੁਛਿਆ,ਅਗਰ ਤੁਰਾ ਸੁਆਲ ਮੈ ਪੁਰਸੰ,ਅਹਿਲਾ, ਜਬਾਬੁ ਬੋਗੋ ਦਰਵੇਸੰ, ਸਫਾਦਿਲ ਦਰਵੇਸ ਅਮਲ ਦਾਰਾਏ ਤਬਿ ਬਾਬੇ ਜਬਾਬੁ ਦਿੱਤਾ, ਆਖਿਓਸੁ, “ਮਰਦਾਨਿਆ! ਰਬਾਬ ਵਜਾਇ॥ *ਇਹ ਸਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ। fਪਾਠਾਂ ਮਨ ਬੀ ਹੈ। ਦਿਲਿ ਅਟਲ ਰਹਨ ਦੀ ਥਾਂ ਪਾਠਾਂ “ਲੈ ਅਲਿਪਤ ਰਹਨੂੰ ਬੀ ਹੈ। ਨੇਪਾਠਾਂ “ਸ਼ਮਾ ਹੈ । Bਪਾਠਾਂ ਪੌਣ ਬੀ ਹੈ । Cਪਾਠਾ ਉਧਾਰਣ ਬੀ ਹੈ । ਤਜ ਪਾਤ ਪੋਸ਼ ਹੋਇ ਬ੍ਰਹਮ ਪਾਠਾਂ ਹੈ । ਤਉ ਨਾਨਕ ਉਹੋ ਹਤਿਨ ਨ ਲਾਗੈ' ਪਾਠਾਂ ਹੈ । Fਪਾਠਾਂ ਹੈ-ਅਮਲ ਚਰਾ ਐਸ’ ਜਾਪਦਾ ਹੈ ਕਿ ਪਹਿਲੇ ਨੁਸਖੇ ਵਿਚ ਪਾਠ ਐਉਂ ਹੋਵੇਗਾ ‘ਸਫਾ ਦਿਲ ਦਰਵੇਸ਼ ਰਾ ਅਮਲ ਚਿਹ ਅਸਤ` । , Digitized by Panjab Digital Library / www.panjabdigilib.org