ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੪ ॥ ॥ (੩੬). ਆਇਆ | ਆਂਵਦਿਆਂ ਆਂਵਦਿਆਂ ਇਕ ਲੰਉਡੀ ਸਾਥਿ ਅਟਕਿਆ। ਤਬਿ .. ਨਿਤਾਪੂਤਿ ਘਰਿ ਤੇ ਇਕਠੇ ਆਵਨਿ, ਤਾਂ ਉਹ ਜਾਵੇ ਲੋਲੀਖਾਨੇ*, ਅਤੇ ਓਹ ਜੋ ਆਗੈ ਆਵਦਾ ਆਹਾ, ਸੋ ਆਵੈ ਗੁਰ ਪਰਮੇਸਰ ਕੀ ਸੇਵਾ ਕਰਣ । ਤਬ ਇਕ ਤੋਂ ਦਿਨ ਉਸ ਕਹਿਆ, “ਭਾਈ ਜੀ ! ਮੈਂ ਜਾਂਦਾ ਹਾਂ ਵਿਕਰਮ ਕਰਣਿ, ਅਤੇ ਤੁ ਜਾਂਦਾ ਹੈ ਸਾਧੂ ਦੀ ਸੇਵਾ ਕਰਨਿ | ਅਜੁ ਤੇਰਾ ਅਤੇ ਮੇਰਾ ਕਰਾਰੁ ਹੈ, ਜੋ ਦੇਖਾ ਤੈਨੂੰ ਕਿਆ ਪਰਾਪਤਿ ਹੋਵੇ ਅਤੇ ਮੈਨੁ ਕਿਆ ਮਿਲੇਗ । ਤਬ ਉਹਨਾਂ ਇਕ ਟਿਕਾਣਾ ਮੁਕਰਰ ਕੀਤਾ; ਤਾਂ ਆਖਿਓ,ਜੇ ਤੂੰ ਆਗੇ ਆਵਹਿ,ਤਾਂ ਈਹਾਂ ਆਇ ਬੈਠਣਾ ਅਤੇ ਜੇ ਮੈਂ ਆਵਾਂ, ਤਾਂ ਆਇ ਬੈਠਣਾ+। ਆਜੁ ਇਕਠੇ ਹੋਇ ਕਰਿ ਚਲਣਾ' । ਜਬਿ ਓਹ ਜਾਵੇ ਤਾਂ ਲੰਉਡੀ ਡੇਰੇ ਨਾਹੀ । ਤਬਿ ਉਹੁ ਦਲਗੀਰੁ ਹੋਇ ਕਰਿ ਉਠਿ ਆਇਆ । ਆਇ ਕਰਿ ਟਿਕਾਣੇ ਉਪਰਿ ਆਇ ਬੈਠਾ। ਫਿਕਰਿ ਨਾਲਿ ਲਗਾ ਧਰਤੀ ਖੋਦਣ । ਜੇ ਦੇਖੇ, ਤਾਂ ਇਕ ਮੁਹਰ ਹੈ।ਤਬ ਛੁਰੀ ਕਢਿ ਕਰਿ ਲਗਾ ਖੋਦਨਿ।' ਜੇ ਦੇਖੋ ਤਾਂ ਕੋਲੇ ਹੈਨਿ ਮਟੁ ਭਰਿਆ ਹੋਆ ॥ ਤਬਿਓਹੁ ਗੁਰੁ ਪਾਸੋ ਸਿਖੁ ਪੈਰੀ ਪੋਇਕਰਿ ਚਲਿਆ,ਤਾ ਦਰ ਤੇ ਬਾਹਰਿ ਕੰਡਾ ਚਭਿਓਸ ਕਪੜੇ ਸਾਥਿ ਪੈਰੁ ਬੰਨਿ ਕਰਿ ਆਇਆ।ਇਕੁ ਜੁਤੀ ਚੜੀ,ਇਕੁ ਜਤੀ ਭੰਨੀ।ਤਬਿ ਉਸਪਵਿਆ'ਭਾਈਜੀ!ਜੁਤੀ ਚੜਾਇ ਲੇਹਿਤਬਿ ਓਸ ਕਹਿਆ, “ਭਾਈ ਜੀ ! ਮੇਰੇ ਪੈਰ ਕੰਡਾ ਚੁਭਿਆ ਹੈ । ਤਬਿ ਉਸ ਕਹਿਆ, 'ਭਾਈ ਜੀ ! ਅਜ ਮੈਂ ਪਾਈ ਮੁਹਰ, ਅਤੇ ਤੈਨੂ ਚੁਭਿਆ ਕੰਡਾ, ਏਹ ਬਾਤ ਪੂਛੀ ਚਾਹੀਐ; ਜੋ ਤੂ ਜਾਵੇ ਗੁਰੁ ਕੀ ਸੇਵਾ ਕਰਿਨਿ, ਅਤੇ ਮੈਂ ਜਾਵਾਂ ਪਾਪ ਕਮਾਵਨਿ । ਤਬਿ ਦੋਵੇ ਆਏ,ਆਇ ਕਰਿ ਬੇਨਤੀ ਕੀਤੀ,ਹਕੀਕਤਿ ਆਖਿ ਸੁਣਾਈ।ਤਬਿ ਗੁਰੁ ਬੋਲਿਆਂ, ਚੁਪ ਕਰਿ ਰਹ, ਫੋਲੋ ਕਾਈ ਨਹੀਂBIਤਾਂ ਉਨੇ ਆਖਿਆ, “ਜੀ ਬਹਰੀ ਕੰਚੇ। ਤਬ ਬਾਬਾ ਬੋਲਿਆ, ਆਖਿਓਸੁ,"ਓਹੁ ਜੋ ਮਟੁ ਕੋਲਿਆਂ ਦਾ ਥਾ, ਸੋ ਸਭ ਮੁਹਰਾਂ ਥੀਆਂ । ਪਿਛਲੇ ਜਨਮ ਕਾ ਬੀਜਿਆ ਹੈ, ਇਕ ਮੁਹਰੁ ਸਾਧੁ ਕੇ ਹਥਿ ਦਿਤੀ ਥੀ, , ਤਿਸਦਾ ਸਦਕਾ ਮਹਰਾਂ ਹੋਈਆਂ ਥੀਆਂਪਰੁ ਜਿਉ ਜਿਉ ਵਿਕਰਮਾਂ ਨੂੰ ਦਉੜਿਆ, ਤਿਉ ਤਿਉ ਮੁਹਰਾ ਦੇ ਕੋਇਲੇ ਹੋਇਗੇ । ਅਤੇ ਤੇਰੇ ਲੇਖ ਸੂਲੀ ਥੀ, ਜਿਉ ਜਿਉ ਸੇਵਾ ਨੂੰ ਆਇਆ, ਤਿਉ ਤਿਉ ਸੁ ਘਟਿ ਗਈ । ਸੁਲੀ ਦਾ ਕੰਡਾ ਹੋਇਆ ਸੇਵਾ ਦਾ ਸਦਕਾ ਤਬ ਉਇ ਉਠਿ ਪੈਰੀ ਪਏ, ਨਾਉ ਧਰੀਕ ਸਿੱਖ) ਹੋਏ, ਗੁਰੁ ਗੁਰੁ ਲਾਗੇ ਜਪਣਿ । ਤਬਿ ਬਾਬਾ ਬੋਲਿਆ ਸਬਦ ਰਾਗੁ ਮਾਰੂ ਵਿਚਿ :

  • ਹਾ:ਬਾ ਨਸਖੇ ਵਿਚ ਪਾਠ "ਲਉਡ ਕੇ ਹੈ । ਤਬ...ਤੋਂ...ਆਖਿਓਨ ਤੱਕ ਹਾ:ਬਾ: ਨਵਿਚੋਂ ਹੈ। ਹਾ:ਬਾ: ਨੁਸਖੇ ਵਿਚ ਪਾਠ ਹੈ ਏਥੇ ਹੀ ਬੇਗਾ|

Aਭਾਵ ਓਹ ਜੋ ਸਿਖ ਸੀ, ਭਲਾ ਪੁਰਖ | Bਫੋਲੋ ਕਾਈ ਨਾਹੀਂ ਪਾਠ ਹਾ:ਬਾ: ਨੁਸਖੇ ਦਾ ਹੈ। Cਪਾ:-'ਜਾਹਰ। ਸਿੱਖ ਪਾਠ :ਬਾਨੁਦਾਹੈ। Digitized by Panjab Digital Library / www.panjabdigilib.org