ਇਹ ਵਰਕਾ ਤਸਦੀਕ ਕੀਤਾ ਗਿਆ ਏ
ਇਕ ਛੋਟੇ ਜਿਮੀਦਾਰ ਦੇ ਪੁਤ੍ਰ ਨੂੰ
ਜਜ਼ਬੇ ਦਾ ਹੜ ਹੀ ਇਹ
ਤੁਹਾਡੀਆਂ ਚਰਨਾ 'ਚ
ਰੋੜ ਲਿਆਇਆ ਏ।
ਬਖਸ਼ ਦਿਓ ਵਡਿਓ,
ਮਾਫ਼ ਕਰਿਓ ਸਾਥੀਓ
ਜੇ ਕੋਈ ਸੰਗ ਭੁਲ ਲਿਆਇਆ ਏ
--Ο--
੧੦੮
ਇਕ ਛੋਟੇ ਜਿਮੀਦਾਰ ਦੇ ਪੁਤ੍ਰ ਨੂੰ
ਜਜ਼ਬੇ ਦਾ ਹੜ ਹੀ ਇਹ
ਤੁਹਾਡੀਆਂ ਚਰਨਾ 'ਚ
ਰੋੜ ਲਿਆਇਆ ਏ।
ਬਖਸ਼ ਦਿਓ ਵਡਿਓ,
ਮਾਫ਼ ਕਰਿਓ ਸਾਥੀਓ
ਜੇ ਕੋਈ ਸੰਗ ਭੁਲ ਲਿਆਇਆ ਏ
--Ο--
੧੦੮