ਸਮੱਗਰੀ 'ਤੇ ਜਾਓ

ਪੰਨਾ:ਪੁੰਗਰਦੀਆਂ ਪ੍ਰੀਤਾਂ.pdf/34

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤਦੋਂ ਖੁਸ਼ੀਆਂ ਦੀ ਲਹਿਰ ਚੜ ਜਾਵੇਗੀ।
ਚੇਤ ਹਵਾ ਵਗ ਜਾਵੇ ਗੀ।
ਚਾਉ ਚੜ ਜਾਊ ਵੇਖ ਪਰਛਾਵੇ ਨੂੰ
ਸਧਰਾਂ ਵਿਚ ਲਿਪਟੀ ਆਵੇਂਗੀ।
ਤੇਰੀਆਂ ਹਸਦੀਆਂ ਹੋਈਆਂ ਬੁਲੀਆਂ ’ਚ,
ਮੇਰੀ ਖੁਸ਼ੀਆਂ ਦੀ ਦੁਨੀਆਂ ਵੱਸ ਜਾਵੇਗੀ।

੨੯