ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਪ੍ਰੇਮ ਦਾ ਹੂ-ਬ-ਹੂ ਫੋਟੋ। ਮੋਖ ਵਧੀਆ ਕੱਪੜੇ ਦੀ ਜਿਲਦ ੨।।)

(੧੧) ਸੁਚੱਜੀ ਯਾ ਸੁਸ਼ੀਲਾ-ਰਸੋਈ ਦੇ ਅਦੁਤੀ ਗੁਣ ਸਿੱਖਣ ਦੀ ਪੁਸਤਕ। ਮੋਖ।।।) ਜਿਲਦ ਸਮੇਤ।

(੧੨) ਆਸਾ ਦੀ ਵਾਰ ਸਟੀਕ--ਬਹੁਤ ਸੁੰਦਰ ਭਾਵ ਪ੍ਰਕਾਸ਼ਨੀ ਟੀਕਾ। ਮੋਖ॥)

(੧੩)ਡਖਣੇ ਮਹਲਾ ੫ ਸਟੀਕ-ਏਸ ਬਾਣੀ ਦਾ ਰਸ ਇਕਾਂਤ ਪੜ੍ਹਨ ਤੋ ਮਿਲਦਾ ਹੈ, ਟੀਕਾ: ਬਹੁਤ ਹੀਂ ਸੁੰਦਰ ਹੈ। ਮੋਖ॥)

(੧੪) ਸਫਲਤਾਂ-ਅਰਥਾਤ ਅਜ਼ਾਦੀ ਦੀ ਦੇਵੀ, ਇਸ ਵਿੱਚ ਗੁਲਾਮੀ ਦੀਆਂ ਸਖਤ ਜੰਜੀਰਾਂ ਨੂੰ ਤੋੜਕੇ ਸ੍ਵਰਾਜ ਦੀ ਪ੍ਰਾਪਤੀ ਵਾਸਤੇ ਸੁਖੈਨ ਢੰਗ ਤੇ ਅਜ਼ਾਦੀ ਦੀ ਪਰਮ ਸੁੰਦਰ ਦੇਵੀ ਦੇ ਦਰਸ਼ਨ ਹੁੰਦੇ ਹਨ। ਮੋਖ ੧।।)

(੧੫) ਇਕ ਪਵਿੱਤਰ ਜੀਵਨ-ਖਾਲਸਾ ਟ੍ਰੈਕਟ ਸੁਸਾਇਟੀ ਦਾ ਬਹੁਤ ਮਸ਼ਾਹੂਰ ਪੁਸਤਕ, ਜਿਸ ਵਿੱਚ ਪਤੀ ਬ੍ਰਤ ਧਰਮ ਦਾ ਸੱਚਾ ੨ ਫੋਟੋ ਖਿਚਿਆ ਗਿਆ ਹੈ, ਡਮਈ ਕਾਗਜ਼ ਮੋਖ ਜਿਲਦ ਸਮੇਤ ੧।।)

(੧੬)ਏਕ ਨਾਮ ਅਨੇਕ ਨਾਮਾਵਲੀ ਕੋਸ਼- ਏਸ ਕੋਸ਼ ਵਿੱਚ ਇਕ ੨ ਪਦਦੇ ਕਈ ੨ ਅਰਥ ਲੱਭ ਸਕਦੇ ਹੋ।

(੧੭) ਜਪੁਜੀ ਸਾਹਿਬ ਟੀਕਾ- ਭਾਵ ਪ੍ਰਕਾਸ਼ਨੀ ਟੀਕਾ ਬੜੇ ਸੁੰਦਰ ਢੰਗ ਨਾਲ ਕੀਤਾ ਗਿਆਂ ਹੈ। ਮੋਖ ॥)

(੧੮) ਬੀਰ ਸ਼ਹੀਦੀ- ਚਾਰ ਸਾਹਿਬਜਾਦਿਆਂ ਦੀ