ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫)
ਸ਼ਹੀਦੀ ਦਾ ਬਹੁਤ ਸੁੰਦਰ ਕਵਿਤਾ ਪ੍ਰਸੰਗ ਹੈ, ਮੋਖ।।)
(੧੯) ਸ਼ਹੀਦ ਬਿਲਾਸ-ਨਾਟਕਦੀਆਂ ਤਰਜ਼ਾਂ ਪਰ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮੋਖ |)
(੨੦) ਸੰਖੇਪ ਤਵਾਰੀਖ ਗੁਰੂ ਖਾਲਸਾ-ਇਸਦਾ ਦੂਜਾ ਨਾਮ "ਗੁਰਮਤ ਇਤਹਾਸ ਗੁਰੂ ਖਾਲਸਾ" ਪੈਹਲਾ ਹਿੱਸਾ ਹੈ,ਦਸਾਂ ਪਾਤਸ਼ਾਹੀਆਂ ਦਾ ਹਾਲ ਸੰਖੇਪ ਢੰਗ ਨਾਲ ਸਾਰਾ ਵਰਣਨ ਕੀਤਾ ਗਿਆ ਹੈ, ਹਰ ਇਕ ਸਿੱਖ ਮਾਤ੍ਰ ਦੇ ਪੜ੍ਹਨ ਯੋਗ ਉੱਤਮ ਤਵਾਰੀਖ ਹੈ, ਮੋਖ ੧॥) ਜਿਲਦ ਸਮੇਤ, ਮੋਟੇ ਅੱਖਰਾਂ ਵਾਲਾ ਤੇ ਮੋਟੇ ਕਾਗਜ਼ ਵਾਲਾ, ੩।) ਜਿਲਦ ਸਣੇਂ
(੨੧) ਉੱਤਮ ਸਿਖਯਾ-ਦੋਵੇ' ਭਾਗ ਮੋਖ॥)
(੨੨) ਮਾਪਿਆਂ ਦਾ ਵੈਰ- ਧੀਆਂ ਨੂੰ ਅਯੋਗ ਘਰ ਦੇਣ ਦਾ ਭੈੜਾ ਫਲ, ਮੋਖ।)
(੨੩) ਗ੍ਰੰਥ ਗੁਰਮਤ ਸਾਖੀ ਪ੍ਰਮਾਣ-ਗੁਣੀ ਜਨਾਂ ਦੀਆਂ ਸੁੰਦਰ ਤੇ ਮਨੋਹਰ ਸਾਖੀਆਂ, ਮੋਖ।।।)
(੨੪) ਪੰਥ ਮਲੌਨੀ- ਭੇਟਾ =)
(੨੫) ਠੱਗਾਂ ਦੀ ਵਚਿੱਤ੍ਰ ਵਿੱਥਯਾਂ- ਇਕ ਅਮ੍ਰੀਕਨ ਜਾਦੂਗਰ ਦੀ ਕਥਾ ਬੜੀ ਸਵਾਦਲੀ ਕਹਾਣੀ ੨)
(੨੬) ਤਰਨ ਤਾਰਨ ਦੇ ਸ਼ਹੀਦਾਂ ਦੀ ਸੱਚੀ ਸ਼ਹੀਦੀ- ਮੋਖ =)
(੨੭) ਸੁੰਦਰੀ ਜੀ- ਦੇ ਦਰਦਨਾਕ ਸਮਾਚਾਰ,।=)