(੮)
(੪੫) ਸੁਸ਼ੀਲਾ ਨੂੰਹ—ਸੁਸ਼ੀਲ ਤੇ ਸੁਚੱਜੀਆਂ
ਨੂੰਹਾਂ ਦੀਆਂ ਸਿਫਤਾਂ ਦੇ ਸਦਗੁਣਾਂ ਦੀ ਝਾਕੀ=)
(੪੬) ਰਾਮੇਂਦਰ ਕੌਰ--ਕਿਸਤਰਾਂ ਇੱਕ ਦੇਵੀ ਨੇ ਲੱਖੋਂ ਕੱਖ ਤੇ ਕੱਖੋਂ ਲੱਖ ਕਰਕੇ ਦਿਖਲਾ ਦਿੱਤਾ। ਮੋਖ। -)
(੪੭) ਸੁਖ ਮਾਰਗ ਪ੍ਰਕਾਸ਼--ਜਿਸ ਵਿੱਚ ਸਰੀਰਕ, ਮਾਨਸਕ, ਆਤਮਕ ਅਰੋਗਤਾ ਦੀਆਂ ਵਡ ਮੁਲੀਆਂ ਨਸੀਹਤਾਂ ਦਰਜ ਹਨ। ਮੋਖ = )
(੪੮) ਸੁਭਾਗ ਕੌਰ--ਬਾਲ ਵਿਵਾਹ ਤੋਂ ਬਚਨ ਦੇ ਲਾਭ, ਬਿਪਤਾ ਵਿੱਚ ਭੀ ਸੰਤਾਨ ਸਿਖਯਾ ਦੇ ਵਾਸਤੇ ਉੱਤਮ ਦੀ ਲੋੜ, ਘਰ ਵਾਲੀ ਦੇ ਉੱਤਮ ਗੁਣ ਆਦਿਕ। ਮੋਖ।=)
(੪੯)ਕਮਾਈ ਦੀ ਬਰਕਤ--ਕਮਾਈ ਤੇ ਵਪਾਰ ਦੀ ਬਰਕਤ ਅਤੇ ਬਪਾਰ ਕਰਨ ਦੇ ਢੰਗ। ਮੋਖ।)
(੫੦)ਅਧਾਨ ਦੇ ਦਿਨ ਤੇ ਸੰਤਾਨ ਸਿੱਖ੍ਯਾ--ਮਾਵਾਂ ਦੀਆਂ ਸਿੱਖਯਾ, ਸੰਤਾਨ ਸੁੰਦਰ, ਜਵਾਨ, ਬਲਵਾਨ, ਬੁਧਵਾਨ ਅਤੇ ਜਗਤ ਪ੍ਰਸਿੱਧ ਹੋਣ ਯੋਗ ਉਤਪਨ ਕਰਨ ਦੇ ਸਾਧਨ, ਜਨਮ ਸਮੇਂ ਤੋਂ ਪਿਛੋਂ ਬਾਲਕਾਂ ਦੀ ਪਾਲਣਾ। ਮੋਖ।)
(੫੧) ਇਲਾਜ ਬੇ ਦਵਾ--ਬਿਨਾਂ ਦਵਾਈ ਹਰ ਇਕ ਬੀਮਾਰੀ ਦਾ ਇਲਾਜ ਪ੍ਰਸਿੱਧ ਹਕੀਮ, ਵੈਦ, ਡਾਕਟਰ ਏਸ ਪੁਸਤਕ ਦੀ ਹੱਦੋਂ ਵੱਧ ਪ੍ਰਸੰਨਤਾ ਕਰਦੇ ਹਨ। ਮੋਖ।।)
(੫੨) ਜਵਾਨ ਪ੍ਰਸੂਤਾ ਤੇ ਮਾਤਾ ਪ੍ਰਬੋਧ--ਸੰਜੋਗ ਆਦਿਕ ਦਾ ਪੂਰਾ ਪੂਰਾ ਵਿਸਥਾਰ ਸਹਿਤ ਵਿਰਤਾਂਤ,