(੯)
ਜਿਸ ਵਿੱਚੋਂ ਇਸਤ੍ਰੀਆਂ ਨੂੰ ਗ੍ਰਿਹਸਤ ਸੰਬੰਧੀ ਬੜੀ ਸੂਝ ਹੁੰਦੀ
ਹੈ। ਮੋਖ॥)
(੫੩) ਬੇਕਨ ਵਿਚਾਰ ਰਤਨਾਵਲੀ-- ਲਾਰਡ ਬੇਕਨ ਦੇ ਸਿਖਯਾ ਭਰੇ ਉਪਦੇਸ਼ਾਂ ਦਾ ਭੰਡਾਰ। ਮੋਖ।।)
(੫੪)ਸੱਚਾ ਪ੍ਰਕਾਸ਼--ਦਸਮ ਗੁਰਪੁਰਬ ਦਾ ਟ੍ਰੈਕਟ =)
(੫੫) ਸੰਛੇਪ ਸੰਪਤੀ ਸ਼ਾਸਤ੍ਰ--ਮਾਲੀ ਹਾਲਤ ਦੇ ਸੁਧਾਰ,ਧਨ ਕਮੌਣ ਆਦਿਕ ਦੇ ਸਿਖਯਾ ਭਰੇ ਉਪਦੇਸ਼,।=)
(੫੬)ਗੌਰਵਤਾ ਆਯੁਰ ਵੇਦ--ਸ੍ਵਦੇਸੀ ਚਿਕਤਸਾ ਦੀ ਉੱਤਮਤਾ ਤੇ ਭੇਦ। ਮੋਖ)
(੫੭) ਸਿਧ ਔਖਧੀ ਭੰਡਾਰ--ਏਸ ਪੁਸਤਕ ਵਿੱਚ ਪਰਮ ਗੁਪਤ ਤੇ ਅਨਮੋਲ ਟੋਟਕੇ, ਹਰ ਤਰਾਂ ਦੀਆਂ ਪੁਰਾਣੀਆਂ ਮਿਆਦੀ ਬੀਮਾਰੀਆਂ ਦੇ ਪੂਰੇ ੨ ਇਲਾਜ ਦਰਜ ਹਨ, ਇਕ ਹਜ਼ਾਰ ਦੇ ਕਰੀਬ ਪ੍ਰੀਖਯਕ ਨੁਸਖੇ ਦਰਜ ਹਨ। ਮੋਖ ੨) ਰਚਿਤ ਭਾਈ ਮੋਹਨ ਸਿੰਘ ਜੀ ਵੈਦ ਤਰਨ ਤਾਰਨ।
(੫੮) ਇਸਤ੍ਰੀ ਰੋਗ ਚਕਿਤਸਾ-ਇਸਤ੍ਰੀਆਂ ਦੇ ਹਰ ਪ੍ਰਕਾਰ ਦੇ ਰੋਗਾਂ ਪਰ ਰੋਸ਼ਨੀ ਪਾਈ ਗਈ ਹੈ। ਮੋਖ।)
(੫੯)ਗਊ ਪਦਾਰਥ ਗੁਣ ਸੰਗ੍ਰਹ--ਜਿਸ ਵਿੱਚ ਕੇਵਲ ਗਊ ਦੇ ਦੁਧ, ਦਹੀਂ, ਮੱਖਣ, ਮੱਠਾ, ਘਿਓ, ਗੋਮੂਤ੍ਰ ਆਦਿ ਨਾਲ ਹੀ ਸਭ ਤਰਾਂ ਦੇ ਰੋਗਾਂ ਦੇ ਹਟੌਣ ਦੇ ਉਪਾਵ ਦੱਸੇ ਗਏ ਹਨ। ਮੂਲ =)
(੬੦)ਬਾਲ ਰੋਗ ਚਕਿਤਸਾ--ਬਾਲਾਂ ਦੇ ਇਲਾਜ