ਪੰਨਾ:ਪੂਰਨ ਭਗਤ ਕਾਦਰਯਾਰ.djvu/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੋਇ ਤਾਲਿਆਂ ਮੇਰਿਆਂ ਫੇੜਿਆਂ ਨੂੰ ਲੂਣਾ ਆਪੁ ਦਲੀਲਾ ਦੇ ਬੰਨੇ । ਮੈ ਤਾਂ ਦੂਸਰੀ ਗਲ ਨਾ ਜਾਣਨੀ ਹਾਂ ਪੂਰਨ ਭਗਤਿ ਜੇ ਆਖਿਆ ਅਜੁ ਮੰਨੇ । ਲਗੀ ਅਗ ਕਲੇਜਿਉ ਬੁਝ ਜਾਦੀ ਪਵਾ ਪਾਰ ਜੇ ਪੂਰਨਾ ਲਾਵੇ ਬੰਨੇ । ਕਾਦ੍ਰਯਾਰ ਤਰੀਮਤਾਂ ਡਾਡੀਆਂ ਨੀ ਵੇਖੋ ਲਗੀ ਲੂਣਾ