ਪੰਨਾ:ਪੂਰਨ ਭਗਤ ਕਾਦਰਯਾਰ.djvu/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਾਏ ਡੋਲ ਨਾਹੀ । ਕਾਦ੍ਰਯਾਰ ਮੀਆਂ ੧੨ ਦੋਵੇ ਝਗੜਦੇ ਨੀ ਸਾਂਈ ਬਾਝ ਦੂਜਾ ਹੋਰੁ ਨਾਹੀ॥੧੯।। ਗੈਨ ਗੰਮ ਨਾ ਜਾਣਦੀ ਖੌਫ ਖਤ੍ਰਾ ਲੂਣਾ ਉਠ ਕੇ ਪਕੜਿਆ ਆਣ ਚੋਲਾ । ਇਕ ਵਾਰ ਤੂੰ ਬੈਠ ਪਲੰਗ ਉਤੇ ਕਰਾ ਮਿੰਨਤ ਤੇਰੀ ਸੁਨੀ ਅਰਜ ਗੋਲਾ । ਪਰੀ ਜੇਹੀ ਇਸਤ੍ਰੀ ਅਰ