ਪੰਨਾ:ਪੂਰਨ ਭਗਤ ਕਾਦਰਯਾਰ.djvu/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਹੈ । ਝੋਲੀ ਅਡ ਖਲੀ ਮੈ ਤੇਰੇ ਹੈ ਸਆਰਿਆ ਖੈਰੁ ਨਾ ਪਾਵਨਾ ਹੈ । ਕਾਦ੍ਰਯਾਰ ਨਾ ਸੰਗਦੀ ਕਹੈ ਲੂਣਾ ਕਿਉ ਗਰਦਨੀ ਖੂੰਨ ਕਰਾਵਨਾ ਹੈ । ਕਾਫ ਕਹੈ ਪੂਰਨ ਸੁਣੀ ਸਚੁ ਮਾਤਾ ਤੇਰੇ ਪਲੰਘ ਤੇ ਪੈਰ ਨਾਂ ਮੂਲ ਧਰਸਾਂ । ਅਖੀ ਜਰਾ ਉਤਾਹਿ ਨਾ ਮੂਲ ਕਰਸਾ ਆਖੇ ਸੂਲੀ ਤੇ ਚੜਨ ਕਬੂ