ਪੰਨਾ:ਪੂਰਨ ਭਗਤ ਕਾਦਰਯਾਰ.djvu/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲ ਕਰਸਾਂ॥ ਕੰਨੀ ਖਿੰਚ ਕੇ ਅੰਦ੍ਰੋ ਬਾਹਿਰ ਆਇਆ ਕਹਿਦਾ ਧਰਮ ਗਵਾਇ ਮੈ ਨਹੀ ਮਰਸਾਂ॥ ਕਾਦ੍ਰਯਾਰ ਨਾ ਸੰਗਦੀ ਕਹੈ ਲੂਣਾ ਤੇਰੇ ਲਹੂ ਦੇ ਪੂਰਨਾ ਘੁਟ ਭਰਸਾਂ॥੨੩॥ ਲਾਂਮ ਲਾਹਿ ਕੇ ਹਾਰ ਸੀਗਾਰ ਸਾਰੇ ਰਾਜੇ ਆਵਦੇ ਨੂੰ ਬੁਰੇ ਹਾਲ ਹੋਈ॥ ਰਾਜਾ ਵੇਖ ਹੈਰਾਨ ਅਸਚਰਜ ਹੋਇ