ਪੰਨਾ:ਪੂਰਨ ਭਗਤ ਕਾਦਰਯਾਰ.djvu/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੁਤ੍ਰ ਆਪਣੇ ਨੂੰ ਜੇਹੜਾ ਧੌਲਰੀ ਕੋਤਲ ਪਾਲਿਆ ਈ । ਉਸ ਨੂੰ ਰਖ ਤੇ ਦੇਹਿ ਜਬਾਬ ਸਾਨੂੰ ਸਾਡਾ ਸੌਕ ਤੁਸਾਂ ਮਨੋ ਟਾਲਿਆ ਈ । ਕਾਦ੍ਰਯਾਰ ਹੈ ਝੂਠ ਪਹਾੜ ਜੇਡਾ ਰਾਣੀ ਰਾਜੇ ਨੂੰ ਤੁਰਤ ਸਿਖਾ ਲਿਆਈ । ਨੂੰਨ ਨਾਉ ਲੈ ਖਾ ਉਸ ਗਲ ਦਾ ਤੂੰ ਜੇਹੜੀ ਗਲ ਪੂਰਨ ਤੈਨੂੰ ਆਖੁ ਗਿਆ । ਜਿਸ