ਪੰਨਾ:ਪੂਰਬ ਅਤੇ ਪੱਛਮ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੮੫

ਦਾਇਕ ਸਿਨੇਮੇ ਭੀ ਲਾਭਦਾਇਕ ਸਾਬਤ ਹੋ ਸਕਦੇ ਹਨ । ਇਕ ਇਨਾਂ ਨੂੰ ਪੇਂਡੂ ਜਨਤਾ ਤਕ ਪੁਚਾਉਣ ਵਾਸਤੇ ਸਕਾਰੀ ਦਦ ਦੀ ਲੋੜ ਹੈ। ਪਿੰਡਾਂ ਵਿਚ ਇਸਤੀ ਸਭਾਵਾਂ ਬਣਨੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਅਗਵਾਈ ਪੜੀਆਂ ਖੀਆਂ ਦੇਵੀਆਂ ਕਰਨ। ਇਹ ਸਭਾਵਾਂ ਨੂੰ ਕੇਵਲ ਦਿਲ ਪਰਚਾਵੇ ਲਈ ਬਲਕਿ ਸਾਡੇ ਆਰਥਿਕ ਸੁਧਾਰ ਲਈ ਅਤੀ ਲਾਭਦਾਇਕ ਸਾਬਤ ਹੋ ਸਕਦੀਆਂ ਹਨ । ਲੈਕਚਰਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ । ਇਸ ਥਾਂ ਦੋ ਮੰਤਵ ਹੱਲ ਹੋ ਸਕਦੇ ਹਨ, ਦਿਲ ਪ੍ਰਚਾਵਾ ਭੀ ਤੇ ਸਿਖਿਆ ਦਾਇਕ ਪਚਾਰ ਭੀ । ਜੇਕਰ ਇਸ ਪ੍ਰੋਗਰਾਮ ਵਲ ਪੂਰਾ ਪੂਰਾ ਧਿਆਨ ਦਿਤਾ ਜਾਵੇ ਤਾਂ ਸਾਡੀ ਜ਼ਿੰਦਗੀ ਕਾਫੀ ਉਚੀ ਹੋ ਸਕਦੀ ਹੈ ।