ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਕੱਤਰੀਆਂ
ਅਕਤੀਆਂ

ਅੱਜ ਬਾਂਹ

ਅਕੱਤਰੀਆਂ
ਅਕੱਤੀਆਂ
ਅਕੜੇਸ—(ਇ.) ਅਕੜਾਉ
(ਵਿ.) ਇਕੱਤੀਆਂ
ਅਕਾਈ ਮਾਰਨਾ—(ਮੁਹਾ.) ਅਕਾ ਮਾਰਨਾ
ਅੱਕੀ ਜਾਣਾ—(ਕ੍ਰਿ. ਅਕ.) ਅੱਕ ਜਾਣਾ
-
ਅੱਖ ਪਰੰਤਣੀ—(ਮੁਹਾ.) ਅੱਖ ਪੁੱਟਣੀ
ਅੱਖ ਫਰੱਖੀ ਨਾ ਮਿਲੇ, ਮੂੰਹੈ ’ਚ ਰਿਹਾ ਗਰਾਹ—(ਅਖੋ.)
ਅੱਖ ਫਰਕਣੀ ਨਾ ਮਿਲੇ, ਮੂੰਹ ਵਿੱਚ ਰਿਹਾ
ਗਰਾਹ
ਅਖ਼ਤਾ—(ਵਿ.) ਕਾਹਲਾ
ਅਖ਼ਤਾ ਪੈਣਾ—(ਮੁਹਾ) ਕਾਹਲਾ ਪੈਣਾ
ਅੱਖਾਂ ਅੱਗੇ ਸਰਿਓਂ (ਸਰ੍ਹਿਆਂ) ਫੁਲੀ ਜਾਣੀ—(ਮੁਹਾ.)
ਅੱਖਾਂ ਅੱਗੇ ਸਰ੍ਹੋਂ ਫੁੱਲ ਜਾਣੀ
ਅਖਾਂ 'ਚ ਲੂਣ ਬਾਹਣਾ—(ਮੁਹਾ.) ਅੱਖਾਂ ਵਿੱਚ ਲੂਣ ਪਾਉਣਾ
ਅੱਖਾਂ 'ਚ ਲੂਣ ਬਾਹੀ ਜਾਣਾ——(ਮੁਹਾ.) ਅੱਖਾਂ ਵਿੱਚ ਲੂਣ ਪਾ
ਜਾਣਾ
–(ਮੁਹਾ.) ਅੱਖਾਂ ਮੀਟ ਜਾਣਾ
ਅੱਖਾਂ ਨੂਟ (ਨਟੀ) ਜਾਣਾ
ਅੱਖੀਂ ਨੂਟ(ਨਟੀ) ਜਾਣਾ
ਅੱਖਾਂ ਮੱਥੇ ਤੇ ਲਾਈ ਲੈਣੀਆਂ—(ਮੁਹਾ) ਸਿਰ ਮੱਥੇ
ਤੇ
-
ਰਖਣਾ
ਅੱਖੀਂ ਪਾਇਆ ਨਾ ਡਹਿਕਣਾ—(ਮੁਹਾ.) ਅੱਖੀਂ ਪਾਇਆ
ਨਾ ਰੜਕਣਾ
ਅਖੀਰ ਹੋਈ ਗੁੱਛਣੀ (ਜਾਣੀ)—(ਮੁਹਾ.) ਅਖੀਰ ਹੋ ਜਾਣੀ
ਅਖੁਟਣਾ— (ਕ੍ਰਿ. ਅਕ.) ਖੁਟਣਾ
ਅੱਖੋਂ ਓਹਲੇ ਘੱਤ ਭੜੋਲੇ—(ਅਖੌ.) ਅੱਖੋਂ ਓਹਲੇ ਪਾ ਭੜੋਲੇ
ਅਖੋਨਾ—(ਪ.) ਅੱਖ ਦਾ ਕੋਨਾ
ਅਖੋੜ—(ਪੂ.) ਖੋੜ, ਅਖਰੋਟ
ਅਖੋੜੀ—(ਇ.) ਖੋੜੀ
ਅੱਗ ਖਾਸੀ (ਖੇਸੀ) ਤੇ ਅੰਗਾਰ ਹੱਗਸੀ—(ਅਖੌ.) ਅੱਗ ਖਾਵੇ
ਅੰਗਾਰ ਹੱਗੇ
ਅੱਗ-ਖਾਇਆ—(ਵਿ.) ਅੱਗ ਖਾਣ ਵਾਲਾ (ਇੱਕ ਗਾਲ ਹੈ)
ਅੱਗ-ਲਾਇਆ—(ਵਿ.) ਅੱਗ ਲਾਉ
ਅੰਗਸਾਹਰਾ—(ਵਿ.) ਇਕਸਾਰ
ਅੰਗਣਾ—(ਕ੍ਰਿ. ਸਕ.) ਖੁਣਨਾ (ਮਾਤਾ ਦਾ ਟੀਕਾ)
ਅੰਗਲ—(ਇ.) ਉਂਗਲ
ਅੰਗਲ-ਗਲੂਣਾ—(ਵਿ.) ਅੱਗਲਗੁਣਾ
ਅੰਗਲ ਮਿੱਤਾ—(ਵਿ.) ਅਣਮਿੱਤਾ

ਅਗਲੇ ਨਹੀਂ ਭਾਂਵਨੇ, ਹੋਰ ਢਿੱਡ ਕੱਢੀ ਆਵਨੇ——(ਅਖੌ.)
ਜਦ ਅਗਲੇ ਹੀ ਚੰਗੇ ਨਾ ਲਗਦੇ ਹੋਣ ਤੇ ਉੱਤੋਂ
ਹੋਰ ਆਈ, ਜਾਣ ਤਾਂ ਕਹਿੰਦੇ ਹਨ
ਅੱਗਾ ਤੈਂਡਾ ਪਿੱਛਾ ਮੈਂਡ—(ਮੁਹਾ.) ਅੱਗਾ ਤੇਰਾ, ਪਿੱਛਾ
ਮੇਰਾ
ਅੱਗੀ ਤੇ ਤੇਲ ਬਾਹਣਾ—(ਮੁਹਾ.) ਅੱਗ ਤੇ ਤੇਲ ਪਾਉਣਾ
ਅੱਗੀ ਨਾ ਸੜਿਆ ਟਨਾਣੇ ਕੋਲੂੰ ਡਰਨੈ—(ਅਖੌ.) ਅੱਗ
ਦਾ ਸੜਿਆ ਟਟਹਿਣੇ ਤੋਂ ਡਰਦਾ ਹੈ
ਅੱਗੀ ਤੇ ਮੂਤਰਨਾ—(ਮੁਹਾ.) ਕੋਝੇ ਕੰਮ ਕਰਨਾ
ਅਗੋਚੀ ਚਮਚਾ—(ਵਿ.) ਅਗੇਚੂ
ਅੰਜ ਬਾਂਹ
ਅੱਗੇ ਅੱਗੇ ਹੋਣਾ—(ਮੁਹਾ.) ਅੱਗੇ ਅੱਗੇ ਹੋਣਾ
ਅੱਗੇ ਪਿੱਛੇ ਹੋਈ ਗੱਛਣਾ—(ਮੁਹਾ.) ਅੱਗੇ ਪਿੱਛੇ ਹੋ ਜਾਣਾ
ਅਗੈ ਪਿੱਛੇ ਕਰੀ ਸ਼ੋੜਨਾ—(ਮੁਹਾ.) ਅੱਗ ਪਿਛੇ ਕਰ ਛੱਡਣਾ
ਅੱਗੇ ਅੱਗੇ ਜਾਹ ਕਰਮਾਂ ਨਾ ਖੱਟਿਆ ਖਾਹ—(ਅਖੌ.) ਅੱਗੇ
ਅੱਗੇ (ਅਗੇਰੇ) ਜਾਹ ਤੇ ਕਰਮਾਂ ਦਾ ਖੱਟਿਆ
ਖਾਹ
ਅੱਗੇ ਪਿੱਛੇ ਭਵਣਾ—(ਮੁਹਾ) ਅੱਗੇ ਪਿੱਛੇ ਭੈਣਾ
ਅੱਗੂੰ—(ਕ੍ਰਿ. ਵਿ.) ਅੱਗੋਂ
ਅੱਗੂੰ ਹੋਈ ਕੈ ਟੱਕਰਨਾ—(ਮੁਹਾ.) ਅੱਗੋਂ ਹੋ ਕੇ ਮਿਲਣਾ
ਦੀ
ਅੱਗੂ ਦੀ—(ਕ੍ਰਿ. ਵਿ.) ਅੱਗੋਂ ਦੀ
ਅੱਗੂੰ ਲਾ— (ਕ੍ਰਿ. ਵਿ.) ਅੱਗੋਂ ਤੋਂ
ਅੱਗੂਵਾਲੀ ਹੋਣਾ (ਹੋਈ ਪੈਣਾ)—(ਮੁਹਾ.) ਅੱਗੋਂ ਵਾਲੀ
ਹੋਣਾ (ਹੋ ਪੈਣਾ)
ਅੰਘਰਾ—(ਪੁ.) ਲੰਗਾਰ
ਅੰਘਰੇ ਲਾਹਣਾ
ਅੰਘਰੇ ਲਾਹੀ ਸ਼ੋੜਨੇ
} –(ਮੁਹਾ.) ਲੰਗਾਰ ਲਾਹਣਾ
ਅਚਮੀਂ—(ਇ.) ਅਰਬੀ, ਅਚਵੀ, ਅਚਪੀ (ਲਾ, ਕ੍ਰਿ. ਲਗਣੀ)
ਅਚੌਥ—(ਕ੍ਰਿ. ਵਿ.) ਚੌਥ
ਅੱਛਣਾ—(ਕ੍ਰਿ. ਅਕ.) ਆਉਣਾ
ਸਾਹੜਾ ਵੇਲਾ ਅੱਛਣਾ, ਗਾਹ ਪਈ ਗੁੱਛਣਾ—(ਅਖੌ.)
ਜਦ ਕਿਸੇ ਦੀ ਵਾਰ ਸਮੇਂ ਸਾਰੀ ਖੇਡ ਹੀ
ਉਲਟ ਜਾਵੇ ਤਾਂ ਕਹਿੰਦੇ ਹਨ
ਅੱਛਣਾ ਗੁੱਛਣਾ—(ਪੁ.) ਆਉਣਾ ਜਾਣਾ
ਅੱਜ ਖਾ ਤੇ ਦਿਹਾਂ ਖ਼ੁਦਾ—(ਅਖੌ.) ਅੱਜ ਖਾਹ ਤੇ ਕਲ੍ਹ ਦਾ
-
ਖ਼ੁਦਾ
ਅੰਜ—(ਪੁ.) ਅੰਗ
ਅੰਜ ਅੰਜ—(ਪੁ.) ਅੰਗ ਅੰਗ
ਅੰਜ ਪੈਰ—(ਪੁ.) ਅੰਗ ਪੈਰ
ਅੱਜ ਬਾਂਹ——(ਇ.) ਅੰਗ ਬਾਂਹ