ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਜਮੀਤ ਅਜਮੀਤ—(ਇ.) ਜਮੀਤ “ਖਾਉਣ ਦੇਹ, ਹੰਢਾਉਣ ਦੋਹ, ਅੱਡੋ-ਖੋੜਾ –(ਪੂ ) ਅੱਡੀ ਥੋੜਾ ਅਜਮੀਤ ਵੀ ਦੇਹ” - ਅੰਡੋਲ—(ਕ੍ਰਿ. ਵਿ.) ਅਡੋਲ ਅਜਮੀਤ ਕਰਨਾ—(ਮੁਹਾ.) ਜਮੀਤ ਕਰਨਾ ਅਜਮੀਤੀ—(ਵਿ.) ਜਮੀਤੀ ਅਜਮੀਤੀ ਹੋਣਾ—(ਮੁਹਾ.) ਜਮੀਤੀ ਹੋਣਾ ਅੰਜਾਣ ਵਿਦਿਆ ਪ੍ਰਾਣਾਂ ਨਾ ਖੌ—(ਅਖੌ.) ਅੰਞਾਣ ਵਿੱਦਿਆ ਜਾਣ ਦਾ ਖੋ ਅਜਾਬਾਂ ਨੇ ਮੂੰਹ (ਅੱਛਣਾ) ਆਵਣਾ—(ਮੁਹਾ.) ਮੁਸੀਬਤ ਦੇ ਮੂੰਹ ਆਉਣਾ ਅਜਾਬੀ ਫਾਸਣਾ--(ਮੁਹਾ) ਅਜ਼ਾਬਾਂ ਵਿੱਚ ਫਸਣਾ ਅੱਜੀ (ਮੁਸਲਮਾਨ)—(ਪ੍ਰੋ.) ਅੱਬਾ ਅੱਜੈ—(ਕ੍ਰਿ. ਵਿ.) ਅੱਜੇ ਅੱਜੈ ਈ –(ਕ੍ਰਿ. ਵਿ.) ਅੱਜ ਹੀ ਅੱਜੈ ਕੁੱਬੇ-(ਕ੍ਰਿ. ਵਿ.) ਅਜੇ ਕਿੱਥੇ ਅੱਜੋਂ ਲਾ-(ਕ੍ਰਿ. ਵਿ.) ਅੱਜ ਤੋਂ ਲੈ ਕੇ ਅੰਝ—(ਪ੍ਰੋ.) ਅੰਗ ਅੰਝ ਅੰਝ—(ਪ.) ਅੰਗ ਅੰਗ ਅਝਕਣਾ—(ਪਿ੍ਰੰ. ਅਕ.) ਅਟਕਣਾ ਅੰਦ—(ਪ੍ਰੋ.) ਹਲਟ ਅੰਟਾ—(ਪੂ.) ਅੰਡਾ ਅਟੋਕਲਾ—(ਪੂ.) ਟੇਕਲਾ ਅਠੱਤਰੀ ਅਠੱਤੀ (ਵਿ.) ਅਠੱਤੀ ਅਠੱਤਰੀਆਂ—(ਵਿ.) ਅਠੱਤੀਆਂ ਅਠਵਾਰੀ—(ਇ.) ਅਠਵਾਰਾ ਅੱਠਾ—(ਪੂ.) ਆਠਾ ਅੱਠਾ ਮੱਠਾ—(ਪੂ.) ਬੇਹੀ ਰੋਟੀ ਦਾ ਟੁਕੜਾ ਤੇ ਉਹਦੇ ਉੱਤੇ - ਤੇ ਖਿਲਾਰ ਕੇ ਜਮਾਈ ਹੋਈ ਮੱਖਣ ਦੀ ਤਹਿ (ਲਾ. ਯੂ. ਕਰਨਾ, ਖਾਣਾ) ਅੰਡਾ ਮਾਰਨਾ—(ਮਹਾ.) ਅੱਡੀ ਮਾਰਨਾ ਅੱਡਾ ਲੱਗਣਾ—(ਮੁਹਾ.) ਅਡ ਲੱਗਣਾ ਅੱਡੀਉਂ ਲੰਬ ਲੱਗੀ ਕੈ ਚੋਟੀਉਂ ਜਾਈ (ਕੇ) ਨਿਕ- ਲਣੀ—(ਮੁਹਾ.) ਅੱਡੀ ਤੋਂ ਚੋਟੀ ਤਕ ਅੱਗ ਲੱਗ ਜਾਣੀ ਅੱਡੀ ਖੋੜਾ—(ਪੂ.) ਅੱਡੋ ਖੋੜਾ ਅੱਡੀ ਤੱਪ—(ਪੂ.) ਅੱਡੀ ਟੱਪਾ ਅੰਡੀ—(ਇ.) ਡੱਗੀ ਅੰਢਾ—(ਪ੍ਰੋ.) ਅੱਡਾ - ਅੱਢਾ ਬੰਨਾ––(ਪੁ.) ਅੱਡਾ ਬੰਨਾ ਅਣਗਿੱਤਾ—(ਵਿ.) ਅਣਗਿਣਿਆ ਅਣਭਾਖ—(ਇ.) ਨਾਵਾਕਫ਼ੀ ਅਣਭਾਖਾ—(ਵਿ.) ਅਣਜਾਣਿਆ ਅਣਮਿੱਤਾ——(ਵਿ.) ਅਣ-ਮਿਣਿਆ ਅਣਵਾਣਾ~-(ਯੂ. ਏ.) ਮੰਗਵਾਉਣਾ ਅੰਤ ਆਣਨੀ—(ਮੁਹਾ.) ਅੱਤ ਲਿਆਉਣੀ ਅੰਤ ਪਿੰਨਣਾ—(ਮੁਹਾ.) ਅੰਤ ਲੈਣਾ ਅੱਤ ਚਾਣੀ ਅੰਤਾਂ ਚਾਣੀਆਂ ਅ ਅਤਿਓਂ ਅਤਰਿਉਂ ਦਰਦਾਂ ਅੰਤਾਂ ਚਾਈਆਂ" -(ਮੁਹਾ.) ਅੱਤ ਚੁੱਕਣੀ ‘ਲੱਥੇ ਲੰਗ ਗਈਆਂ ਭਜ ਸੁਨਤਾਂ, (ਸੈਫ਼ਲ) ਅੰਦਰੇ ਨੀ ਐਲ -(ਕ੍ਰਿ. ਵਿ.) ਅਤਰਸੋਂ, ਪਰਸੋਂ ਅਤਰੋਕੇ—(ਯੂ. ਵਿ.) ਐਤਕਾਂ ਅੰਤਾਂ ਨਾ—(ਵਿ.) ਅੰਤ ਦਾ ਅਤਾਰ—(ਪੂ.) ਐਤਵਾਰ ਅਤਾਰੇ—(ਯੂ. ਵਿ.) ਐਤਵਾਰ ਨੂੰ ਅੰਤੀ ਆਂ ਆਲੇ ਮਾਰਨੇ ਅੰਤੀ ਕੀ ਆਲੇ ਮਾਰਨੇ ਅੰਤੀ ਜੋਆ —(ਵਿ.) ਮੌਤ ਜੋਗਾ (ਗਾਲ਼) ਅੰਤੀ ਜੋਗਾ . ਅੰਤੀ ਨੇ ਚਾਣਾ—(ਮੁਹਾ.) ਅੱਤ ਨੇ ਚੁਕਣਾ ਅੱਥਰ—(ਇ.) ਅਥਰੂ ਅੱਥਰ ਨਾ ਸੁਕਣੀ—(ਮੁਹਾ.) ਅਥਰੂ ਨਾ ਸੁਕਣੇ ਅਥਰੂੰ—(ਪੂ.) ਅਥਰੂ ਅੰਦਰਾ—(ਵਿ. ਪੂ.) ਅੰਦਰਲਾ Digitized by Panjab Digital Library | www.panjabdigilib.org (ਮੁਹਾ) ਮੌਤ ਨੂੰ ਵਾਜਾਂ ਮਾਰਨਾ . ਅੰਦਰਾਸ—(ਪੂ.) ੧. ਅੰਦਰਸ ੨. ਫੁੰਡਰੀ ਕਾਂਚ ਅੰਦਰਾਖੜ—(ਪੁ.) ਅੰਦਰਸ ਅੰਦਰਿਆ—(ਵਿ. ਪੂ.) ਅੰਦਰਲਾ ਅੰਦਰੂਨਾ—(ਪ.) ਅੰਦਰਲਾ ‘‘ਤਪ ਤੰਦੂਰ ਹੋਇਆ ਅੰਦਰੂਨਾ, ਜਾਗੀ ਆਤਸ਼ ਗਰਮੀ (ਸੈਫੂਲ) ਅੰਦਰੇ ਨੀ ਮੈਲ—(ਇ) ਅੰਦਰ ਦੀ ਮੈਲ