ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਦਰੋ ਅੰਦਰੀ ਪੀ ਰੱਛਣਾ ਅੰਦਰੋਂ ਅੰਦਰੀ ਪੀ ਗੁੱਛਣਾ—(ਮੁਹਾ.) ਅੰਦਰੋ ਅੰਦਰੀ ਪੀ ਜਾਣਾ ਅਦਲੇ ਨਾ ਬਦਲਾ—(ਪੂ.) ਅਦਲੇ ਦਾ ਬਦਲਾ ਅੰਦੇ ਬਾਹਣਾ—(ਮੁਹਾ.) ਅੰਦੇ ਪਾਉਣਾ ਮਾਰੀ ਮਾਰੀ ਕੈ ਅੰਦੇ ਪਾਈ ਛੋੜਨਾ—(ਮੁਹਾ.) ਮਾਰ ਮਾਰ ਕੇ ਦੁੰਬਾ ਬਣਾ ਦੇਣਾ ੬—(ਪੂ.) ਅੱਧ ਸੀਸਾ, ਅਧਸਿਰਾ ਅਧ ਸਿਰਤਾ ਅਧ ਸੁਰਿੰਤਾ ਅਧਿਰਾਣਾ—(ਵਿ.) ਆਧੋਰਾਣਾ ਅੰਨ੍ਹਾ ਕੁੱਤਾ ਵਾਊ ਆਂ (ਕੀ) ਭੌਂਕੇ—(ਅਖੌ.) ਜਦ ਕੋਈ ਫ਼ਜ਼ੂਲ ਕੰਮ ਕਰੇ ਤਾਂ ਕਹਿੰਦੇ ਹਨ ਅੰਨ੍ਹੀ ਅੰਨਾ ਰਲਿਆ ਤੇ ਹਿੱਕਾ ਝੁੱਗਾ ਗਲਿਆ-- (ਅਖੌ.) ਅੰਨ੍ਹੀ ਅੰਨ੍ਹਾ ਰਲਿਆ ਤੇ ਇੱਕੋ ਝੁੱਗਾ ਗਲਿਆ ਅੰਨ੍ਹੀ ਜਵਾਨੀ ਤੇ ਰੇਤੂ ਨੇ ਫੱਕੇ—(ਅਖੌ.) ਅੰਨ੍ਹੀ ਜਵਾਨੀ ਤੇ ਰੇਤ ਦੇ ਫੱਕੇ ਅੰਨ੍ਹੀ ਪੀਹੈ ਤੇ ਕੁੱਤੀ ਚੱਟੇ, ਆਟਾ ਘੱਟੋ ਕਿ ਨਾ ਘੱਟੋ- (ਅਖੌ.) ਅੰਨ੍ਹੀ ਪੀਹਵੇ ਤੇ ਕੁੱਤਾ ਚੱਟੇ ਅੰਨੇ ਨਾ ਬੁਰਾ ਮੰਗਣਾ—(ਮੁਹਾ.) ਅੰਨ ਦਾ ਬੁਰਾ ਮੰਗਣਾ ਅਪਣਾ ਈ ਨਾ ਭਰੈ ਤੇ ਕੁੜਮਾਂ ਅੱਗੇ ਕਹਿ ਧਰੈ ? - (ਅਖੌ.) ਜਦ ਕੋਈ ਆਪਣੇ ਜੋਗਾ ਵੀ ਨਾ ਹੋਵੇ ਤਾਂ ਕਹਿੰਦੇ ਹਨ ਅੱਪਰ-(ਕ੍ਰਿ. ਵਿ.) ਉੱਪਰ ਅਪਰੋਂ—(ਯੂ. ਵਿ.) ਉੱਪਰੋਂ ਅੱਪੜ ਆਵਣਾ— (ਮੁਹਾ.) ਅੱਪੜ ਆਉਣਾ ਅੱਪੜ ਆਵਨਾ—(ਵਿ.) ਅੱਪੜ ਆਉਣ ਵਾਲਾ ਅਫ਼ਸੋਸੀ— (ਵਿ.) ਅਫ਼ਸੋਸ ਕਰਨ ਵਾਲਾ ਅਫਰਉ—(ਪ.) ਅਫਰਾਊਂ ਅਬਜ਼ ਆਵਣੀ—(ਮੁਹਾ.) ਸ਼ਰਮ ਆਉਣੀ ਅਬਸੋਸ—(੫.) ਅਫ਼ਸੋਸ ਅਬਸੋਸਿਆ–(ਵਿ.) ਅਫ਼ਸੋਸਿਆ ਪ ਅਬਰਿਠ, ਅਬਿਠ ਅਭਰਿਠ, ਅਭਿਠ ਅੰਬਲ—(੫.) ਅਮਲ ਅੰਬਲੀ—(ਵਿ.) ਅਮਲੀ ਅੰਬਲੋਕ—(ਪੂ.) ਅਮਲੋਕ }- (ਵਿ.) ਅਭਿਰਿਠ ਅੰਬੜ ਜਾਇਆ—(੫.) ਅੰਮੜੀ ਜਾਇਆ ਅੰਬੜ ਜਾਈ—(ਇ.) ਅੰਮੜੀ ਜਾਈ ਅੰਬੜੀਕੀ—(ਇ.) ਅੰਬਾਕੜੀ ਅਬਰੋਈ—(ਵਿ.) ਅਬਰੋ ਵਾਲਾ ਅੰਬਾੜੀ—(ਇ.) ਅੰਬ ਦੀ ਫਾੜੀ ਅੰਬੋਸਾਹਿਆ—(ਵਿ.) ਬੇਵਿਸਾਹਿਆ ਅੱਬੋਸਾਹੀ—(ਇ.) ਬੇਵਸਾਹੀ ਅੰਮ – (ਪ.) ਅੰਬ - ਅਮਨ ਕਰਨਾ—(ਮੁਹਾ.) ਆਰਾਮ ਕਰਨ ' ਅਮ੍ਹਾਰਾ—(ਯੂ. ਵਿ.) ਆਪ-ਮੁਹਾਰਾ ਅਮੀਕੜੀ—(ਇ.) ਅੰਬਾਕੜੀ ਅਰ—(ਅਵ.) ਆਰ, ਓ ਅਰਕਣ ਮਰਕਣ—(ਇ.) ਅੜਕਨ ਮੜਕਣ ਅਰਗਾਹ—(ਇ.) ਆਘਾਤ, ‘‘ਇਨਸ਼ਾ ਅੱਲਾ ਮੂਰਤ ਤਾਈ ਕੁਝ ਅਰਗਾਹ ਨਾ ਲਗਸੀ" (ਸੈਫ਼ਲ) ਅਰਨੌਲੀ—(ਇ.) ਹਰਨੌਲੀ ਅਰਲੀ—(ਇ.) ਹੁੱਲੜ, ਅਰੀ ਅਰਲੀ ਆਣਨੀ—(ਮੁਹਾ.) ਅੰਨ੍ਹੀ ਜਾਂ ਅੰਨ੍ਹੇਰੀ ਲਿਆਉਣਾ ਅਲੀ ਜੋਆ —(ਮੁਹਾ.) ਅੰਨ੍ਹੇਰੀ ਜੋਗਾ ਅਰਲੀ ਜੋਗਾ ਅਰਲੀ ਲਿਆਵਣੀ—(ਮੁਹਾ.) ਅਰਲੀ ਆਣਨੀ; ਅਰੀ ਆਣਨੀ; ਅਨ੍ਹੇਰੀ ਲਿਆਉਣੀ ਅਰਾਮੀ ਹੋਣਾ—(ਮੁਹਾ.) ਆਰਾਮ ਕਰਨਾ; ‘‘ਹਰ ਕੋਈ ਆਪੋ ਆਪਣੀ ਜਾਈ, ਜਾ ਅਰਾਮੀ ਹੋਇਆ (ਸੈਫ਼ੂਲ) ਅੱਲ੍ਹਣ—(ਪ੍ਰੋ.) ਆਲਣ ਅੱਲਾ ਪੱਲਾ—(ਪ.) ਤਨ ਢਕਣ ਦੇ ਕਪੜੇ ਅੱਲਾ ਪੱਲਾ ਫੋਲਣਾ-(ਮੁਹਾ.) ਤਲਾਸ਼ੀ ਲੈਣੀ ਅੱਲਾ ਬੇਲੀ ਕਰਨਾ—(ਮੁਹਾ.) ਕੰਮ ਛੋਹਣਾ ਅੱਲਾ ਮੰਨਾ—(ਕਿ. ਵਿ.) ਅੱਲਾ ਨੂੰ ਮੰਨਦਿਆਂ ਹੋਇਆਂ ਅਲੂੰ—(ਵਿ.) ਅਲੂੰਆਂ ਅਲੂਣਕ—(ਇ.) ਲੂਣਕ ਅਵਾਜ਼ ਸਹਾਰਨਾ—(ਮੁਹਾ.) ਬਿੜਕ ਲੈਣਾ ਅਵਾਜਾਰਗੀ—(ਇ.) ਅਵਾਜ਼ਾਰੀ ਅਵਾਂਡਾ—(ਪੂ.) ਅਵਾੜਾ ਅਵਾੜਾ—(ਪ.) ਚੰਗਿਆੜਾ, ‘ਨਾਹਲਾਂ ਵਿੱਚੋਂ ਢਹਿਣ ਅਵਾੜੇ, ਅਵਾਜ਼ੇ ਅੱਗ ਦਿੱਸੇ ਹਰ ਜਾਈ” (ਸੈਫ਼ੂਲ) ਅਵਾਡਾ—(ਪ੍ਰਿ. ਵਿ.) ਇਕਲਵਾਂਝਾ ਅਵਾਡੇ—(ਪ੍ਰਿ. ਵਿ.) ਇਕਲਵਾਂਝੇ Digitized by Panjab Digital Library | www.panjabdigilib.org