ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਕ ਅਤਕ—(ਇ.) ਰੜਕ, (ਲਾ. ਕਿ. ਪੈਣੀ) ਅੜਕਣਾ – (ਪੂ.) ਅੜ੍ਹਕ ਅਤਲ ਮਾਰੇ ਹੋਣਾ ਅਲ ਲਗਣਾ ਅੜਵੈਂਗ—(ਵਿ.) ਅੜਬੰਗ ਅੜਵਾਂਗਪੁਣਾ—(ਪੂ.) ਅੜਬੰਗਪੁਣਾ ਅੜੀਂਗਣਾ—(ਕਿ. ਅਕ.) ਅੜਿੰਗਣਾ ਅਤੁੰਗੜੀ—(ਇ.) ਅੜੀਂਗੜੀ ਅੜੂਕ—(ਪੂ.) ਅੜਿੱਕਾ ਅੜੇਂਗੜੀ— (ਇ.) ਅੜੀਂਗੜੀ - —(ਮੁਹਾ.) ਢੇਰ ਲਗਣੇ ਆਉਨਿਆਂ ਵੈਨਿਆਂ-(ਯੂ. ਵਿ.) ਆਉਂਦਿਆਂ ਜਾਂਦਿਆਂ ਆ—(ਅਵ.) ਆਹਾ, ਹੈ ਆਂ—(ਸਬੰ.) ਨੂੰ ਆਇਆ—(ਪ.) ਐੜਾ (ਅ) ਆਇਆ ਬੀਬੀ ਨਾ ਵਾਰਾ (ਅਖੌ.) ਆਇਆ ਬੀਬੀ ( -ਦਾ ਵਾਰਾ, ਉੱਜੜ ਗਿਆ ਤਖ਼ਤ ਹਜ਼ਾਰਾ ਉਜੱੜੀ ਗਿਆ ਤਖ਼ਤ ਹਜ਼ਾਰਾ, ਆਈ ਤੇ ਅੱਛਣਾ—(ਮੁਹਾ.) ਆਈ ਤੇ ਆਉਣਾ ਆਈ ਤੇ ਅੱਛੀ ਜਾਣਾ—(ਮੁਹਾ.) ਆਈ ਤੇ ਆ ਜਾਣਾ i ਆਸ ਦਰ ਆਵਣੀ—(ਮੁਹਾ.) ਆਸ ਬਰ ਆਉਣੀ ਆਸ ਦਰ ਲਿਆਵਣੀ—(ਮੁਹਾ) ਆਸ ਬਰ ਲਿਆਉਣੀ ਆਸੇ ਆਸੇ—(ਕ੍ਰਿ. ਵਿ.) ਆਸ ਹੀ ਆਸ ਵਿੱਚ ਆਂਹ—(ਸਬੰ.) ਨੂੰ ਆਹ ਆਹੀ ਆਹਸ—(ਪ੍ਰਿ. ਅਕ. ਭੂਤਕਾਲ) ਹੈਸੀ, ਸਾਂ ਆਂਹਗਸ—(ਇ.) ਆਸੰਗ ਆਹਰ ਸਾਹਰ ਨਾ ਹੋਣਾ—(ਮੁਹਾ.) ਅਸਰ ਸਾਰ ਨਾ ਹੋਣਾ ਆਹਰ—(ਅਵ.) ਅਰ . (ਕ੍ਰਿ. ਅਪੂ.) ਸੀ, ਹੈਸੀ, ਹੈ ਸੀ, ਸਾਂ ਆਹਲੀ ਮੁਆਲੀ—(੫.) ਵਾਲੀ ਵਾਰਸ ਆਹਵੜਨਾ—(ਯੂ. ਅਕ.) ੧. ਅਹੁੜਨਾ, ੨. ਉੱਲਰਨਾ ਆਹਾ—(ਕਿ. ਅਪੂ.) ਹੈਸੀ, ਸੀ, ਅਹਿਆ ਆਹਿਆ—(ਫ਼ਿ. ਅਪੂ.) ਅਹਿਆ ਆਗਲ—(ਪ੍ਰੋ.) ਅਰਲ, ਹੋੜਾ ਆਖ਼ਰਾਂ ਨਾ—(ਵਿ.) ਆਖ਼ਰ ਦਾ ਆਖ਼ਰੀ ਕੀ ਆਲੇ ਮਾਰਨੇ——(ਮੁਹਾਰ) ਮੌਤ ਨੂੰ ਵਾਜਾਂ ਮਾਰਨਾ ਆਖਰੀ ਜੋਗਾ—(ਵਿ.) ਮਰਨ ਜੋਗਾ (ਗਾਲ ਹੈ) É ਆਖਿਆ ਬਾਇਆ—(ਪੂ.) ਆਖਿਆ ਵੇਖਿਆ ਆਖਿਆ ਬਾਇਆ ਮਾਫ਼ ਕਰਨਾ—(ਮੁਹਾਂ.) ਆਖਿਆ ਵੇਖਿਆ ਮੁਆਫ਼ ਕਰਨਾ ਆਜਤ—(ਵਿ.) ਆਜਜ਼ ਆਜਤੀ—(ਇ.) ਆਜਜ਼ੀ ਆਜਤੀ ਪਗੜਨੀ—(ਮੁਹਾ.) ਆਜਜ਼ੀ ਪਕੜਨੀ ਆਂਦੜਾ—(ਪੂ.) ੧. ਅੰਡਾ, ੨. ਅੰਦਾ ਆਂਟੜੇ ਕੁਧਰੇ, ਕੁਝ ਕੁਝ ਕੁਧਰੇ —(ਅਖੌ.) ਆਂਡੇ ਕਿਧਰੇ ਤੇ ਕੁਝ ਕੂੜ ਕਿਧਰੇ ਆਂਦਾ—(ਪੂ.) ਆਂਟੜਾ ਆਪੂੰ ਹੀ ਆਪੂੰ - ਆਂਡੜਾ—(੫.) ਆਂਡਾ, ਅੰਡਾ ਆਣਨਾ——(ਕਿ. ਸਕ.) ਲਿਆਉਣਾ ਆਣੇ ਕੱਢੀ ਕੱਢੀ ਤੱਕਣਾ—(ਮੁਹਾ.) ਆਨੇ ਕੱਢ ਕੱਢ ਕੇ ਵੇਖਣਾ ਆਤਕਾਂ ਨੇ ਆਤਕ, ਜਹੇ ਮਾਪੇ ਤਹੇ ਜਾਤਕ—(ਅਖੋ.) - ਭਾਵ ਉਲਾਦ ਮਾਪਿਆਂ ਤੇ ਜਾਂਦੀ ਹੈ ਆਤੜੀਆਂ ਕਵਾਤੜੀਆਂ ਨਿਭਣ ਸਿਰਾਂ ਦੇ ਨਾਲ——(ਅਖੌ.) ਵਾਦੜੀਆਂ ਸੁਵਾਦੜੀਆਂ ਨਿਭਣ ਸਿਰਾਂ ਦੇ ਨਾਲ ਆਦਮ ਖਾਇਆ—(ਵਿ. ਪੂ.) ਆਦਮਖ਼ੋਰ ਆਂਦਰਾਂ ਕੀ ਸੇਕ ਅੱਛਣਾ -(ਮੁਹਾ.) ਆਂਦਰਾ ਨੂੰ ਸੋਕ ਆਂਦਰਾਂ ਕੀ ਸੇਕ ਲੱਗਣਾ ਲਗਣਾ ਆਂਦਰਾਂ ਕੀ ਹੱਥ ਬਾਹਣਾ—(ਮੁਹਾ.) ਆਂਦਰਾਂ ਨੂੰ ਹੱਥ ਪਾਉਣਾ ਆਂਦਰਾਂ ਕੀ ਵਲੋਹੜ ਪੈਣੇ——(ਮੁਹਾ.) ਆਂਦਰਾਂ ਨੂੰ ਵੱਟ ਪੈਣੇ ਆਂਦਰਾਂ ਨਾ ਕੁਲਕਣਾ—(ਮੁਹਾ.) ਆਂਦਰਾਂ ਦਾ ਕੁਲ ਕੁਲ Digitized by Panjab Digital Library | www.panjabdigilib.org ਕਰਨਾ ਆਨੀ—(ਇ.) ਆਨਾ (ਅੱਖ ਦਾ) ਆਨੀਆਂ ਕਢਣੀਆਂ—(ਮੁਹਾ.) ਆਨੇ ਕੱਢਣਾ ਆਨੀਆ-ਸੜਿਆ—(ਵਿ.) ਆਨੇ ਸੜਿਆ (ਗਾਲ ਦੇ ਤੌਰ ਤੇ) ਆਪਣਾ ਈ ਸਿਰ ਮਲੋਣਾ—(ਮੁਹਾ.) ਆਪਣਾ ਹੀ ਸਿਰ ਧੋਣਾ ਆਪਣਾ ਹੀ ਨਾ ਭਰੇ ਤੇ ਕੁੜਮਾਂ ਅਗੈ ਕਹਿ ਧਰੇ—(ਅਖੌ.) ਜਦ ਕੋਈ ਆਪਣੇ ਜੋਗਾ ਵੀ ਨਾ ਹੋਵੇ ਤਾਂ ਕਹਿੰਦੇ ਹਨ ਆਪੂੰ—(ਪੜ) ਆਪ, ਆਪੇ, ਆਪ ਹੀ ਆਪੂੰ ਹੀ ਆਪੂੰ—ਆਪ ਹੀ ਆਪ