ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪੂੰ ਹੀ ਮੈਂ ਰੱਜੀ ਪੁੱਜੀ ਆਪੂੰ ਹੀ ਮੈਂ ਰੱਜੀ ਪੁੱਜੀ, ਆਪੂੰ ਮਰੇ ਬੱਚੇ ਜੀਵਣ (ਅਖੌ.) ਆਪੇ ਹੀ ਮੈਂ ਰੱਜੀ ਪੁੱਜੀ, ਆਪੇ ਮੇਰੇ . ਬੱਚੇ ਜੀਉਣ ਆਪੂੰ ਕੱਢਣਾ ਤੇ ਆਪੂੰ ਬਾਹਣਾ—(ਮੁਹਾ.) ਆਪੇ ਕੱਢਣਾ ਆਪੇ ਪਾਉਣਾ ਆਪੂੰ ਫਾਥੜੀਏ ਤੁਗੀ ਕੁਣ ਛੁਡਾਏ—(ਅਖੌ.) ਆਪੇ ਫਾਬ- ੜੀਏ ਤੈਨੂੰ ਕੌਣ ਛੁਡਾਵੇ —(ਪੜ) ਆਪੋ ਆਪਣਾ ਆਪੋ ਧਰਾਪਣਾ ਆਪੋ ਧਾਪਣਾ ਆਂਬਲਾ—(ਪੂ.) ਆਮਲਾ ਆਰ—(ਇ.) ਔਲ ਆਰਕ—(ਇ.) ਅਰਕ ਆਰਿਆ—(ਅਵ.) ਆਰੇ ਆਰੀ—(ਵਿ.) ਅਸਮਰਥ, ਅਸਕਤ ਬੇਵਸ (ਲਾ, ਕ੍ਰਿ. ਹੋਣਾ, ਕਰਨਾ) ਆਰੇ—(ਅਵ.) ਹਾਂ ‘‘ਗੱਲ ਉਨ੍ਹਾਂ ਦੀ ਅਜੇ ਨਾ ਮੰਨੀ, ਮੂਲ ਨਾ ਕੀਤੀ ਆਰੇ” (ਸੈਫ਼ਲ) ਆਲੂੰ ਆਲੋਂ }-(3) (ਪੂ.) ਵੱਲੋਂ 9 ਆਵਣਾ—(ਯੂ. ਅਕ.) ਆਉਣਾ ਆਵਣ ਆਵਣ ਕਰਨਾ~-(ਮੁਹਾ.) ਆਉਣ ਆਉਣ ਕਰਨਾ ਆਵਣ ਜਾਣਾ—(ਮੁਹਾ.) ਆਉਣਾ ਜਾਣਾ ਆਵਣਿਆਂ ਜਾਣਿਆਂ—(ਪ੍ਰਿ. ਵਿ.) ਆਉਂਦਿਆਂ ਜਾਂਦਿਆਂ ਆਵਣੇ ਆਵਣੇ 'ਚ ਰਹੀ ਜਾਣਾ—(ਮੁਹਾ) ਆਉਣ ਜਾਣ 'ਚ ਰਹਿ ਜਾਣਾ . ਇੱਸੇ ਆਂ—(ਪੜ.) ਇਸੇ ਨੂੰ ਆਲ—(ਯੂ. ਵਿ.) ਅਲ, ਵਲ ਇੱਸੇ ਕੀ—(੫੩.) ਇਸੇ ਨੂੰ ? ਆਲਾ—(ਪੂ.) ਲਲਕਾਰ, ਲਲਕਾਰਾ ‘ਸ਼ਾਹ ਸ਼ਾਹਪਾਲ ਖੂਹੇ ਵਿੱਚ ਇੱਸੇ ਨਾ—(ਪੜ.) ਇਸੇ ਦਾ ਵੜਿਆ, ਆਪ ਮਰੇਂਦਾ ਆਲੇ’ (ਸੈਫੂਲ) ਇਹਾ—(੫੩) ਇਹੋ, ਇਹ ਹੀ ਆਲਾ, ਮਾਲਾ—(ਪੂ.) ਆਲੀ ਮਵਾਲੀ ਆਲੂ—(ਕ੍ਰਿ. ਵਿ.) ਆਲੂ - ਆਵਨਿਆਂ ਜਾਵਨਿਆਂ——(ਕ੍ਰਿ. ਵਿ.) ਆਉਂਦਿਆਂ ਜਾਂਦਿਆਂ ਆਵਲੀ—(ਇ.) ਵਾਹੜੀ ਆਂਵਦੜਾ—(ਕਿ. ਵਿ.) ਆਉਂਦਾ (ਹੋਇਆ) ਆੜ—(ਪੂ.) ਘਾਹ ਦਾ ਤਰਤੀਬ ਨਾਲ ਲਾਇਆ ਹੋਇਆ ਢੇਰ ਆੜਕ—(ਇ.) ਅਰਕ ਆੜੀ—(ਇ.) ੧. ਆਡ, ੨, ਆੜ ਐ—(ਕਿ. ਅਪੂ.) ਹੈ ਐਹ—(ਕ੍ਰਿ. ਅਪੂ.) ਹੈ ਘਾਹ ਸ਼ਾਹ ਐਹ ਗਾਹੀਏ ਨਾ ਤਕਨੀ ਆਂ ਐਹਸ—(ਕ੍ਰਿ. ਅਪੂ.) ਹੈ, ਹੈਸੂ ਐਡਾ ਕੋਈ ਨਾ—(ਵਿ.) ਐਡਾ ਕੋਈ ਦਾ ਔਹਰ—(ਇ.) ਅਹੂਰ ਔਖਤ—(ਇ.) ਔਗਤ ਔਖੀ ਢੁੱਕਣੀ—(ਮੁਹਾ.) ਔਖੀ ਬਣਨੀ 8 ਇਸ ਨਾ—(ਪੜ.) ਇਸ ਦਾ ਇਸ ਕੀ—(ਪੜ.) ਇਸ ਨੂੰ ਇਨ੍ਹਾਂ ਇਸਾਂਹ } –(੫੩.) ਇਸ ਨੂੰ ਇੱਸੇ—(੫੩. ਵਿ.) ਇਸੇ ਇੱਸੇ ’ਲੇ—(ਕ੍ਰਿ. ਵਿ.) ਇਸੇ ਵੇਲੇ ਇੱਸੈ—(੫੩) ਇਸੇ ਇਹਾ-—(ਯੂ. ਅਪੂ.) ਅਹਿਆ -- ਇੱਕ-ਪੁੱਤ—(ਵਿ.) ਹਿੱਕ ਪੱਤਾ ਇੱਕ ਪੁੱਤੈ—(.ਵਿ.) ਹਿੱਕ ਪ੍ਰਤੇ ਹੀ ਇੱਕ ਪੁੱਤ ਰੋਟੀ—(ਬਿ.) ਹਿਕ ਪੱਤੀ ਰੋਟੀ ਇਕ-ਵਾਸਾ—(ਵਿ.) ਹਿਕਵਾਸਾ ਇਕਸ—(ਵਿ.) ਇਕ ਹੀ ਇਕਲਸੱਰ—(ਵਿ.) ਹਿਕੱਲਸਰ ਇਕੇ—(ਅਵ.) ਯਾ, ਜਾਂ, ਹਿਕੇ ਇਕਾਂਗ—(੫.) ਇਕ ਅੰਗ ਇੱਕੋਸ਼ੱਕੀ-(ਕਿ. ਵਿ.) ਇੱ ਕੜਿੱਕੀ ਇੱਚਰਾਂ—(ਕਿ. ਵਿ.) ਇੱਚਰ Digitized by Panjab Digital Library | www.panjabdigilib.org ਇੱਟੀ ਟੱਲਾ ਇੱਟੀ ਡੰਡਾ ਕੋਈ ਨਹੀਂ, ਰਾਹ (ਲੋਕ ਗੀਤ) ਇਚਰਾਂ ਨੂੰ—(ਕਿ. ਵਿ.) ਇੱਚਰ ਨੂੰ ਇੰਵੇ ਆਰ—(ਜ਼ਿ. ਵਿ.) ਇਵੇਂ ਹਾਰ ਇੰਝੇਹਾਰ—(ਯੂ. ਵਿ.) ਇਸੇ ਤਰ੍ਹਾਂ, ਇਵੇਂ ਹੀ ਇੱਟੀ—(ਇ.) ੧. ਗੁੱਲੀ, ੨. ਗਿੱਟੀ ਇੱਟੀ ਟੱਲਾ -(ਪੂ.) ਗੁੱਲੀ ਡੰਡਾ ਇੰਟੀ ਡੰਡਾ