ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

I ਇਕ ਇਕੇ—(ਪ੍ਰਿ. ਵਿ.) ਐਤਕੀ ਇਤੈ—(ਕ੍ਰਿ. ਵਿ.) ਇਹਨੇ ਇੱਤੇ 'ਲੇ—(ਯੂ. ਵਿ.) ਇਸੇ ਵੇਲੇ ਇੰਤਜਾਰੀ—(ਇ.) ਮੁਥਾਜੀ (ਲਾ. ਯੂ. ਕਰਨੀ) . ਇਥਾਈਂ—(ਕ੍ਰਿ. ਵਿ.) ਇਸ ਥਾਂ ਹੀ ਇੱਥੇ—(ਕ੍ਰਿ. ਵਿ.) ਇੱਥੇ - ਇੱਦੇ—(ਕ੍ਰਿ. ਵਿ.) ਇਧਰ, ਏਧਰ ਇੱਦੇ ਕਿੱਦੇ—(ਕਿ. ਵਿ.) ਇਧਰ ਕਿਧਰ ਇਨ੍ਹਾਂ ਘਰਾਟੀਂ ਈਹੋ ਜਿਹਾ ਪੀਹਣ ਹੋਨੈ—(ਅਖੌ.) ਜਦ ਕਿਸੇ ਥਾਂ ਚੰਗੇ ਕੰਮ ਹੋਣ ਦੀ ਆਸ ਨਾ ਹੋਵੇ ਤਾਂ ਕਹਿੰਦੇ ਹਨ . ਈਬ ਦੜੀਬਾ—(੫.) ਉਭੜ ਦੁਭੜ ਏਲੇ—(ਪੂ.) ਪੰਜ-ਗੀਹਟੜੇ ਦੀ ਖੇਡ ਵਿੱਚ ਜਦੋਂ ਕੁੜੀਆਂ ਹੱਥ ਵਾਲੇ ਇਕ ਗੀਹਟੇ ਨੂੰ ਘੜੀ ਮੁੜੀ ਉਤਾਂਹ ਉਛਾਲ ਕੇ ਹੇਠਾਂ ਪਏ ਗੀਹਟਿਆਂ ਵਿੱਚੋਂ ਹਰ ਵਾਰੀ ਇਕ ਗੀਹਟਾ ਚੁਕਦੀਆਂ ਹਨ ਤਾਂ ਆਪਣੇ ਇਸ ਅਮਲ ਨੂੰ ‘ਏਲੇ’ ਕਹਿੰਦੀਆਂ ਹਨ, ਇਸੇ ਤਰ੍ਹਾਂ ਦੋ ਦੋ ਗੀਹਰੇ ਇਕੱਠੇ ਚੁੱਕਣ ਨੂੰ ‘ਦੋਲੇ’ ਅਤੇ ਤਿੰਨ ਤਿੰਨ ਨੂੰ ‘ਤਰੇਲੋ’ ਕਿਹਾ ਜਾਂਦਾ ਹੈ t ਏਲੀ ਏਲੀ ਕਰਨਾ——(ਮੁਹਾ.) ਅਲੀ ਅਲੀ ਕਰਨਾ; ਐਲੀ ਐਲੀ ਕਰਨਾ ਸ ਸਈਂ—(ਲਹਿੰ) (ਯੂ. ਵਿ.) ਸੈਈ ਸ਼ਸ਼ਕ—(ਪੂ.) ਸ਼ਖ਼ਸ ਇਨਸਾਫ਼ੀ—(ਵਿ.) ਇਨਸਾਫ਼ ਕਰਨ ਵਾਲਾ, ਨਿਆਂਕਾਰੀ ਈ—(ਪੜ•) ਇਹ --- ਈਸੇ ਨਾ ਗਵਾਹ ਮੁਸਾ—(ਅਖੌ.) ਖਾਜੇ ਦਾ ਗਵਾਹ ਡੱਡੂ ਈਹਾਂ—(ਕ੍ਰਿ. ਵਿ.) ਇਸ ਤਰ੍ਹਾਂ ਈਚਣਾ ਪਰਮੀਚਣਾ—(ਪੂ.) ਬੱਚਿਆਂ ਦੀ ਇੱਕ ਖੇਡ (ਘੋੜਾ ਸਰੰਗ) ਈਦ ਆਦਮ ਤੋਂ—(ਯੂ. ਵਿ.) ਆਦਿ ਤੋਂ ਈਦਮ ਆਦਮ ਤੋਂ—(ਯੂ. ਵਿ.) ਆਦਿ ਤੋਂ, ਮੁੱਢ ਕਦੀਮ ਤੋਂ ਈਦੀ ਨਾ ਚੰਨ—(ਪ੍ਰੋ.) ਈਦ ਦਾ ਚੰਦ ਈਦੀ ਨਾ ਬਕਰਾ—(੫.) ਈਦ ਦਾ ਬਕਰਾ ਈਦੀ (ਈਦੀਉਂ) ਪਿੱਛੋਂ ਤੰਬਾ ਫੂਕਣਾ—(ਅਖੌ.) ਈਦ ਪਿੱਛੋਂ ਤੰਬਾ ਫੂਕਣਾ ਈਦੇ ਨਾ ਚੰਨ—(ਪ.) ਈਦੀ ਦਾ ਚੰਨ ਈਦੈ ਨਾ ਚੰਨ ਹੋਈ ਗਛਣਾ—(ਮੁਹਾ.) ਈਦ ਦਾ ਚੰਨ ਹੋ ਸਹੀ ਕਰਨਾ—(ਮੁਹਾ.) ਸਿੰਝਾਣ ਕਰਨਾ ਜਾਣਾ ਸਸਤ ਭਾਈ—(ਇ.) ਸਸਤ ਸਸਿਹਾਣ—(ਇ.) ਛਛਾਹਣ ਸ਼ਸ਼ੁਰਲੀ—(ਇ.) ਸ਼ੁਰਲੀ ਸੱਸੂ—(ਇ.) ਸੱਸ ਸੱਸੂ ਕੋਲੋਂ (ਕੋਲੂੰ) ਚੋਰੀ ਮਾਂਹ ਸਾਂਵੀਂ ਮਰਚਾਂ——(ਅਖੋ.) ਜਦੋਂ ਕੋਈ ਆਪਣੀ ਘਟੀਆ ਚੀਜ਼ ਦੇ ਬਦਲੇ ਵਿਚ ਵਧੀਆ ਚੀਜ਼ ਮੰਗਦਾ ਹੋਇਆ ਵੀ ਇਹ ਜ਼ਾਹਿਰ ਕਰੇ ਕਿ ਉਹ ਖਸਾਰੇ ਵਾਲਾ ਸੌਦਾ ਕਰ ਰਿਹਾ ਹੈ, ਤਾਂ ਕਹਿੰਦੇ ਹਨ ਸ਼ਹਾਣਾ—(ਪੂ.) ਸ਼ਾਹ (ਸੱਯਦ) ਸ਼ਹਾਣੀ—(ਇ.) ਸ਼ਾਹ ਦੇ ਘਰ ਵਾਲੀ ਸ਼ਹਾਨੀਆ—(ਪੂ.) ਇਕ ਪਰਕਾਰ ਦਾ ਮੋਠੜਾ ਬੰਨ੍ਹ ਕੇ ਰੰਗਿਆ ਹੋਇਆ ਕਪੜਾ ਜਿਸ ਦੇ ਨਾਲ ਵੱਖੋ ਵਖ ਰੰਗਾਂ ਦੀਆਂ ਧਾਰੀਆਂ ਬਣ ਜਾਂਦੀਆਂ ਹਨ ਸਹਾਰਾ ਕਰਨਾ ਸਾਰਾ ਕਰਨਾ ਸਹਿਕ ਸਿਕਾਵਾਂ—(ਵਿ.) ਸਹਿਕਵਾਂ ਸਹਿਨਾ ਸਹਿਨਾ—(ਵਿ.) ਸਹਿੰਦਾ ਸਹਿੰਦਾ ਸਹੀ—(ਪ੍ਰਿ. ਵਿ.) ਸਿੰਝਾਣ . ਸਕਰੋੜ (ਮੁਹਾ.) ਠਹਿਰਨਾ; ਸਬਰ ਕਰਨਾ ਸਹੀ ਹੋਣਾ—(ਮੁਹਾ.) ਸੰਝਾਣ ਹੋਣਾ ‘ਹੋ ਬੇ-ਹੋਸ਼ ਢੱਠਾ ਖਾ ਗਿਰਦੀ, ਸਹੀ ਹੋਇਆ ਜਿਓਂ ਮੋਇਆ (ਸੈਫ਼ੂਲ) ਸਹੀਦੜ(ਵਿ.) ਸਹਿੰਦੜ ਸ਼ਹੂ-ਖ਼ਰਚ—(ਵਿ.) ਸ਼ਾਹ ਖ਼ਰਚ ਸ਼ਹੁ-ਖ਼ਰਚੀ—(ਇ.) ਸ਼ਾਹ-ਖ਼ਰਚੀ ਸਹੁਰਿਹੱਤ—(ਇ.) ਸਹੁਰਿਆਂ ਦੇ ਰਿਸ਼ਤੇਦਾਰ ਜਾਂ ਰਿਸ਼ਤੇਦਾਰੀ ਸਹੁਰੇਜ—(ਇ.) ਸੌਹਰੇਜ ਸਹੁਰੇਜਾ ਗਿਰਾਂ—(ਪੁ.) ਸੌਹਰੇਜਾ ਗਿਰਾਂ ਸਹੁਰੇਜੇ—(ਕਿ . ਵਿ.) ਸੌਹਰੇਜੇ ਸਹੇਲਗਤਾ -(ਪੂ.) ਸਹੇਲਪੁਣਾ ਸਹੇਲਗਤਾ ਸਹੇਲੀ—(ਇ.) ਸਹੇਲੀ ਸਕਰੋੜ—(ਪ.) ਸੰਗ ਰੋੜ Digitized by Panjab Digital Library | www.panjabdigilib.org