ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਕਲਵੰਦ ਸ਼ਕਲਵੰਦ—(ਵਿ,) ਸ਼ਕਲਮੰਦ ਸ਼ਕਲਵੰਦੀ—(ਇ.) ਸ਼ਕਲਮੰਦੀ ਸਕੜਾ—(ਪ.) ਸੱਕ ਸਕੜੀਆਂ-(ਇ. ਬ. ਵ.) ਕਚਰੀਆਂ ਸੱਕਾ ਸੋਧਰਾ—(ਪੂ.) ਸਕਾਂ ਸਾਕ ਸ਼ਕਾਹਰਾ—(ਪ੍ਰਿ. ਵਿ.) ਸਵਾਹਰਾ ਸਕਾਰ—(ਇ.) ਭੜੋਲੀ ਸਕੀਅ—(ਬਿ.) ਸੌਂਕਣ ਦੀ ਧੀ ਸਕੀਆ—(ਪ.) ਸੌਂਕਣ ਦਾ ਪੁੱਤਰ ਸਕੀਮੀ—(ਇ.) ਸਿੱਕ ਸਕੀਮੀ ਨਾ—(ਵਿ.) ਸਹਿਕਵਾਂ ਸਕੇਤਰ—(੫) ਸੁਕੇਤਰ ਸਖ਼ਤੀ ਕੀ ਪਗੜਿਆ ਗੱਛਣਾ—(ਮੁਹਾ) ਸਖ਼ਤੀ ਨੂੰ ਫ਼ੜਿਆ ਜਾਣਾ ਸੱਖਰ ਸਖਰਾ J ਸੰਗ ਰਲ ਤਰੀਏ ਤੇ ਕੁਸੰਗ ਰਲ ਗਲੀਏ—(ਅਖੌ.) ਜਦੋਂ ਚੰਗੀ ਸੰਗਤ ਦੇ ਚੰਗੇ ਅਸਰ ਤੇ ਮਾੜੀ ਸੰਗਤ ਦੇ ਮਾੜੇ ਅਸਰ ਨੂੰ ਦਰਸਾਉਣਾ ਹੋਵੇ ਤਾਂ ਕਹਿੰਦੇ ਹਨ (ਵਿ.) ਸਰਸ, ਖਰਾ ਸੰਗਤਰੀ—(ਇ.) ਸੰਗਤਰੇ ਦੀ ਮਠਿਆਈ ਸੰਗ-ਤਰੋਟ—(ਪ.) ਆੜੀ ਟੁਕ‘ਐਧਰ ਮੁੰਗੀ ਐਧਰ ਮੋਠ ਤੇਰਾ ਮਰਾ ਸੰਗ-ਤਲੋਟ' (ਲਾ. ਯੂ. ਕਰਨਾ, ਹੋਣਾ) ਕਿ. ਸੰਗਤੀ—(ਪੁ.) ਸੰਗੀ - ਸੰਗਮਾਂ (ਲਹਿੰ)—(ਵਿ.) ਸਗਵਾਂ ਸੰਗਰੋੜ—(੫.) ਸਕਰੋੜ ਸਗਲਾ—(ਪੂ.) ਪੈਰਾਂ ਦਾ ਇਕ ਗਹਿਣਾ ਸਗਲਾ—(ਪ੍ਰੋ.) ਤਾਂਬੀਆ, ਪਤੀਲਾ ਸਗਵਾਂ—(ਵਿ.) ਸਗਮਾਂ ਸੰਗਾ—(ਇ.) ਸੰਗ (ਲਾ. ਯੂ. ਬਹਿਣਾ, ਲਾਹੁਣਾ) . ਸੰਗਾ— (ਵਿ.) ਸਾਵਾਂ, (੫.) ਹਿੱਸਾ (ਖੇਡ ਵਿਚ) ਸੰਗਾ ਪੂਰਾ ਹੋਣਾ ਸੰਗੇ ਰਹਿਣਾ (ਮੁਹਾ.) ਸਾਂਵੇ ਰਹਿਣਾ ਸੰਘ } ਸੰਘਾ ਸੰਘਾ (ਪੂ.) ) ਸੰਘੀ (ਇ.) ਸੰਘ ਸੰਘਾ (ਪੂ.) ਡੇ (ਪੂ.) ਸੰਘ, ਸੰਘ ਸੰਘਾ ਘੋਪਣਾ ਸੰਘਾ ਘੋਪਣਾ ਸੰਘੀ ਘੋਪਣਾ ਸੰਘੀ ਘੋਪਣਾ (ਮੁਹਾ.) ਸੰਘ ਘੁੱਟਣਾ ਸੰਘਾ ਪਾੜਨਾ—(ਮੁਹਾ.) ਸੰਘ ਪਾੜਨਾ ਸੱਚ-ਮੁਚਲਾ—(ਵਿ.) ਸੱਚਾ ਮੁੱਚਾ ਸਚਲਾ~~(ਵਿ.) ਸੱਚਾ ਸਚਾਵਾਂ—(ਵਿ.) ਸੱਚਾ ਸਚਿਆਰ ਭਾਂਡਾ—(ਪੂ.) ਸੁੱਚਾ ਭਾਂਡਾ ਸਜਣੋਟ } ਸਜਣੋਟੀ (ਇ.) ਸਜਣਾਈ ਸਜਰਾਹ—(ਵਿ.) ਸੱਜਰੀ ਰਾਹੀਂ ਹੋਈ ਸਜਰਾਹ ਚੱਕੀ—(ਇ.) ਸੱਜਰੀ ਰਾਹੀ ਚੱਕੀ ਸੱਜਰੇ ਨਾ ਬਹੇ, ਹਮੇਸ਼ ਹਿੱਕਾ ਜਹੇ—(ਅਖੌ.) ਸਜਰੇ ਨਾ ਬੇਹੋ ਹਮੇਸ਼ ਇੱਕੋ ਜੇਹੇ ਸਜਾਇਆ—(ਵਿ.) ਸਜ-ਜਾਇਆ ਸੱਜੀ—(ਇ.) ਸੁਆਹ, ‘ਲੱਗੀ ਅੱਗ ਇਸ਼ਕ ਦੀ ਹੋਇਆ ਸੜ ਸੱਜੀ ਦੀ ਢੇਰੀ’ (ਸੈਫ਼ਲ) ਸਿਰੈ ਪੁਰ ਸੱਜੀ ਪਾਣਾ—(ਮੁਹਾ.) ਸਿਰ ਸਵਾਹ ਪਾਉਣਾ, ਪੰਜੇ . - ਸੰਜੂਹੜਪੁਣਾ— (੫.) ਸੰਜਮ ਸੰਜੂਹੜਾ—(ਵਿ.) ਸੰਜਮੀ ਸੱਜੋ-ਸਾਹਿਆ..... ਮਾਰ ਛਿਲੇ ਸਭ ਚਿਹਰਾ ਪਾਏ ਸਿਰੇ ਪਰ ਸੱਜੀ (ਸੈਫ਼ੂਲ) (ਵਿ.) ਹਫਿਆ ਹੋਇਆ (ਕ੍ਰਿ. ਵਿ ) ਸਾਹੋ ਸਾਹ, ‘ਪਰੀਆਂ ਦੂਰ ਨਿਗਾਹਾਂ ਧਰੀਆਂ, ਲੋੜਨ ਸੱਜੋ-ਸਾਹੀਆਂ (ਸੈਫ਼ੂਲ) ਸੰਝਵਾਲ—(੫.) ਸਾਂਝੀਵਾਲ, ਭੰਜਾਲ ਸੰਝਵਾਲੀ—(ਇ.) ਭੰਜਾਲੀ ਸੁਣਾਵਤਾਂ ਸੱਟ ਕਰੀ ਜਾਣੀ--(ਮੁਹਾ.) ਸੈੱਟ ਕਰ ਜਾਣਾ ਸੱਟਣਾ—(ਪ੍ਰਿ. ਸਕ.) ਸੁੱਟਣਾ ‘ਦਰ ਜਿਸ ਦੇ ਸਿਰ ਸਜਦੇ ਸੱਟੇ, ਲੋਹ ਕਲਮ ਇਨਸਾਨਾਂ’ (ਸੈਫ਼ਲ) ਸੱਟ ਪਸੱਟਾ——(ਪੂ.) ਛੱਡ ਛੁਡਾ - ਸੱਟੀ ਜਾਣਾ——(ਮੂਹਾ) ਛੱਡ ਜਾਣਾ ਸੱਠੀ ਲੈ ਪੰਜਾਹੀ ਗਾਲ, ਤਰ੍ਹਾਂ ਕਹਿ ਲੱਗੈ ਨਫ਼ੇ ਨਾਲ ਸੁਣਾਵਤ Digitized by Panjab Digital Library | www.panjabdigilib.org (ਅਖੌ.) ਸੱਠੀ ਲੈ ਪੰਜਾਹੀਂ ਗਾਲ, ਤੈਨੂੰ ਕੀ ਲਗੈ ਨਫ਼ੇ ਨਾਲ } (ਇ.) ਸੁਣਾਉਤ ਸਣੌਤ ਸਣਾਵਤਾਂ (ਸੁਣੌਤਾਂ) ਸੱਟਣੀਆਂ—(ਮੁਹਾ.) ਸੁਫਾਵਤ ਸੁੱਟਣੀਆਂ