ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਣੀਕਣਾ - ਸਣੀਕਣਾ—(ਪ੍ਰਿ. ਸਕ.) ਸੁਣਕਣਾ ਸਣੁਕਣਾ—(ਪੂ.) ਸਨਕੂਕੜਾ ਸਣੂਕੜਾ—(ਕ੍ਰਿ. ਸਕ.) ਸੁਣਕਣਾ ਸਤ-ਸਈ—(ਵਿ.) ਸੱਤ-ਸੌ ਦਾ ਸਤ-ਸਈ ਨਖ਼ਰਾ—(ਪੂ.) ਬਹੁਤਾ ਨਖ਼ਰਾ ਸੱਤ ਸਵਾਇਆ—(ਵਿ.) ਮੁਕਾਬਲੇ ਵਿੱਚ ਬਹੁਤ ਚੰਗਾ, ਟਾਕਰਾ ਕਰ ਕੇ ਦੁਖਿਆਂ ਬਹੁਤ ਵਧੀਆ ਸੱਤ ਤੇ ਵੀਹ ਖ਼ੈਰੀਂ ਸੱਤਾਂ ਤੇ ਵੀਹ ਖ਼ੈਰੀਂ ਸੱਤਾਂ ਤੇ ਵੀਹ ਰੱਖਾਂ ਸਤ ਪਾਇਆ ਟੋਪਾ—(ਪੂ.) ਸਤ ਪਾਵਾ ਟੋਪਾ ਸਤੰਤ੍ਰੀ ਸਕੱਤਰੀਆ ਸਤੰਤ੍ਰੀਆ ਸਤੰਨਾ—(੫.) ਸਤਨਾਜਾ } } ਸਤੰਬਰਗਾ ਸਤਵਰਗਾਂ ਸਤੱਤਰੀ (ਵਿ.) ਸੈਂਤੀ } (ਇ. ਬ. ਵ.) ਸੱਤੇ ਖੈਰਾਂ (ਲਾ. ਕਿ. ਹੋਣਾ) (ਵਿ.) ਸੈਂਤੀਆ (ਪ੍ਰੋ.) ਸਦਬਰਗਾ ਸਤਰ-ਜਾਦੀ—(ਇ.) ਸਤਰ ਵਾਲੀ ਸਤਰੈ ’ਚ ਬਹਿਣਾ—(ਮੁਹਾ) ਸਤਰ ਬਹਿਣਾ ਸੱਤਾ—(ਪੂ.) ਸਾਤਾ (ਹਿੰਦਸਾ) ਸਤਾਂਗ—(੫.) ਸੱਤਾ ਸ਼ਤਾਨੈ ਨੀ ਟੁਟੀ—(ਪ.) ਸ਼ੈਤਾਨ ਦੀ ਟੂਟੀ - ਸੱਤੀ—(ਇ.) ਉਹ ਰਕਮ ਜੋ ਜੂਆ ਖਿਡਾਉਣ ਵਾਲਾ ਖੇਡ ਵਿੱਚੋਂ ਹਰ ਸਤਵੇਂ ਫੇਰੇ ਕੱਢ ਲੈਂਦਾ ਹੈ ਸਤੰਪੜ——(੫.) ਖੜੋਪੜ ਸ਼ਤੂਤੀ—(ਇ.) ਸ਼ਤੂਤ ਸੱਤੇਂ ਸਵੇਲੇਂ—(ਕਿ . ਵਿ.) ਸੱਤੀਂ ਸਵੇਰੀਂ - . ਸਤੌਹਰ—(ਬਿ.) ਸੱਤਵੀਂ ਵਾਰ ਸਤੌਹਰਾ—(ਵਿ.) ਸੱਤ ਗੁਣਾ, ਸੱਤਾਂ ਤਹਿਆਂ ਜਾਂ ਲੜਾਂ ਵਾਲਾ , ਸਤੰਥ—(ਕ੍ਰਿ . ਵਿ.) ਸੱਤਵੇਂ ਦਿਨ ਨੂੰ ਸਦ ਰਹਿਮਤ (ਇ.) ਲੱਖ ਲਾਹਨਤ (ਇਕ ਗਾਹਲ) ੧੦ ਸ਼ਦ ਰਹਿਮਤ ਸਦਕੇ ਮਾਸੀ ਘੁਮਾਈ ਮਾਸੀ ਭਣੇਆ ਰੋਟੀ ਘਰ ਜਾ ਖਾਸੀ ਸਦਕੇ ਮਾਸੀ ਘੋਲੀ ਮਾਸੀ ਰੋਟੀ ਭਣੇਆ ਘਰ ਵੰਜ ਖੈਸੀ (ਅਖੌ.) ਜਦੋਂ ਕੋਈ ਮਨੁੱਖ ਜ਼ਾਹਰ ਪਿਆਰ ਤਾਂ ਬਹੁਤ ਕਰੋ ਪਰ ਹੱਥੋਂ ਦਵਾਲ ਕੁਝ ਨਾ ਹੋਵੇ ਤਾਂ ਕਹਿੰਦੇ ਹਨ । ਸੱਦੀ ਨਾ ਬੁਲਾਈ, ਮੈਂ ਮੁੜੇ (ਨੱਢੇ,ਨੰਢੇ,ਲਹੁੜੇ) ਨੀ ਤਾਈ ਬਦੁੱਕ—(ਅਵ.) ਸ਼ੜਕ, ਛਕ ਸ਼ਦੁੱਕ ਕਰ ਕੇ——(ਕ੍ਰਿ. ਵਿ.) ਸ਼ੜੱਕ (ਛੜੱਕ) ਕਰ ਕੇ ਸੰਧ –(ਇ.) ਦਰਿਆ ਦਾ ਉਹ ਹਿੱਸਾ ਜੋ ਕਿਸੇ ਇੱਕ ਥਾਂ ਤੇ ਬਹੁਤ ਡੂੰਘਾ ਹੋਵੇ ਤੇ ਉਸ ਵਿੱਚ ਬਹੁਤ ਸਾਰਾ ਪਾਣੀ ਜਮਾ ਰਹੇ ਸਬਾਬੇ ਨਾ ਕਲਮਾ ਪੜ੍ਹਨਾ ਸਧਰਾਈ ਜਾਣਾ (ਮੁਹਾ.) ਸਧਰਾ ਜਾਣਾ ਸਧਰੀ ਜਾਣਾ ਸਧਰਾਣਾ——(ਕਿ . ਅਕ) ਸੱਧਰ ਕਰਨਾ, ਸਧਰਾ ਜਾਣਾ ਸੰਧਲਾ—(੫.) ਸੰਦਲਾ ਸਧੂਤਾ— (ਵਿ.) ਸਿਆਣਾ (ਵਿਅੰਗ ਨਾਲ) ਸ਼ਨਾਹ—(ਇ.) ਸਰਨਾਹ ਸਨਾਰ—(ਵਿ.) ਗੱਭਣ ਸਨਿਆਰਾ—(ਪੁ.) ਸੁਨਿਆਰਾ ਸੁਨਿਆਰੇ ਨੀ ਠੱਕ ਠੋਕ ਲੁਹਾਰੇ ਨੀ ਹਿੱਕਾ ਸੱਦ ਸੱਪਾਂ ਨੇ ਪੁੱਤਰ, (ਅਖੌ.) ਸੱਦੀ ਨਾ ਬੁਲਾਈ ਮੈਂ ਮੁੰਡੇ(ਲਾੜੇ) ਦੀ ਤਾਈ ਸੰਨੂੰ—(ਪ.) ਸੰਨ੍ਹੀ ਸੱਪ ਲੰਮਾ ਤੇ ਗੋਹ ਚੋੜੀ—(ਅਖੌ.) ਸੱਪ ਲੰਮਾ ਤੇ ਗੋਹ ਚੌੜੀ ਸੰਪਲੀਟਾ—(ਪ.) ਸਪੋਲਾ, ਸਪੋਲੀਆ ਸੱਪੇ ਨੇ ਸਿਰੇ ਤੋਂ ਸਪਲੋਟੀਆ—(ਪੂ.) ਕਿੰਗਰੀ ਦੀ ਇੱਕ ਕਿਸਮ ਸੱਪਾਂ ਕੀ ਦੁੱਧ ਪਿਆਲਣਾ—(ਮੁਹਾ.) ਸੱਪਾਂ ਨੂੰ ਦੁੱਧ ਪਿਆਉਣਾ ਸੱਪਾਂ ਨੇ ਸਾਹਮਣੇ ਦੀਵੇ ਨਹੀਂ ਬਲਨੇ—(ਅਖੌ.) ਸੱਪਾਂ ਸਾਹਮਣੇ ਦੀਵੇ ਨਹੀਂ ਬਲਦੇ (ਅਖੌ.) ਸੁਨਿਆਰ ਦੀ ਠਕ ਠਕ ਤੇ ਲੁਹਾਰਦੀ ਇੱਕੋ ਸੱਟ Digitized by Panjab Digital Library | www.panjabdigilib.org ਕਦੇ ਨਾ ਬਣਨੇ ਮਿੱਤਰ—(ਅਖੌ.) ਭਾਵ ਵੈਰੀ ਦੀ ਔਲਾਦ ਵੀ ਵੈਰੀ ਹੁੰਦੀ ਹੈ ਪੈਸਾ ਚਾਣਾ—(ਮੁਹਾ.) ਸੱਪ ਦੇ ਸਿਰੋਂ ਕੌਡੀ ਕੱਢਣਾ ਸੱਪੇ ਲੰਘੇ ਨੀ ਲੀਕੇ ਆਂ ਕੁੱਟਣਾ—(ਮੁਹਾ.) ਸੱਪ ਦੀ ਲੀਕ ਨੂੰ ਪਿੱਟਣਾ ਸੱਪੇ ਨੇ ਮੂੰਹੇ ਚੋਂ ਕੌਡੀ ਕੱਢਣੀ—(ਮੂਹਾ.) ਸੱਪ ਦੇ ਸਿਰੋਂ ਕੌਡੀ ਕੱਢਣਾ

ਸ਼ੰਬਲਾ—(੫.) ਸ਼ਮਲਾ ਸਬਲੀ—(ਇ.) ਛੋਟਾ ਸੱਬਲ ਸੰਬਾਹਲਾ (ਪੂ.) ਸਰਬਾਲਾ ਸਬਾਹਲਾ

- ਸੰਦਾ—(ਪੂ.) ਧਨ, ਦੌਲਤ, ‘ਨਾਲੇ ਬੰਦਾ (ਸੰਦਾ) ਗਿਆ ਨਾਲੇ ਸਬਾਬੇ ਨਾ ਕਲਮਾ ਪੜ੍ਹਨਾ—(ਮੁਹਾ.) ਸਵਾਬ ਦਾ ਸੰਦਾ (ਬੰਦਾ) ਗਿਆ ਕਲਮਾ ਪੜ੍ਹਨਾ