ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲੰਕ ਤੋਂ ਬਿਨਾਂ ਨਿਹਕਲੰਕ ਸਰੂਪ ਹੈ। ਰਾਜਿਆਂ ਵੋ ਦੇ ਕੀ ਰਾਜੇਸ਼ਰ ਪਵਿਤ ਰੂਪ ਵਾਲੇ ! ਤੈਨੂੰ) ਨਮਸਕਾਰ ਹੈ । ਅਥਵਾ-ਕਾਲਕ | ਤਮੋ ਰੂਪ ਤੋਂ ਬਿਨਾਂ ਹੈ, ਅਤੇ ਤਮੋ ਸਰੂਪ ਨੂੰ ਕੀ ਤੂੰ ਹੈਂ । ਰਾਜਿਆਂ ਦੇ ਰਾਜੇ ਨੂੰ ਨਮਸਕਾਰ ਹੈ, (ਜੋ) ਸਰੀ ਉਤਮ ਤੇ ਪਰਮ ਮਹਾਨ ਸਰੂਪ ਹੈ। ਭਾਵ-ਸਰਬ ਭੂਤ ਆਪ ਵਰਤਾਰਾ ॥ ਸਰਬ ਨੈਨ ਨੂੰ ਆਪਿ ਪੇਖਨ ਹਾਰਾਂ : ਸਗਲ ਸਮਗ੍ਰ ਜਾਕਾ ਤਨਾ ॥ ਆਪਨ ਨੂੰ ਨੂੰ ਜਸ ਆਪਿ ਹੀ ਸੁਨਾ ॥ (ਸੁਖਮਨੀ) ਕਥਨ ਕੀਤਾ ਹੈ, ਤਾਂ ‘ਕਲੰਕ ਤੋਂ ਬਿਨਾਂ ਤੇ ਕਲੰਕ ਸਰੂਪ ਇਕੋ ਨੂੰ ਕਥਨ ਕਰਨਾ ਨੂੰ ਅਨੁਚਿਤ ਨਹੀਂ ਹੈ, ਸਾਰੇ ਬੁਰੇ ਭਲੇ ਸਰੂਪ ਵਾਹਿਗੁਰੂ ਆਪੇ ॥ ਹੀ ਹੋ ਰਿਹਾ ਹੈ,ਇਸੇ ਭਾਵ ਨੂੰ ਲੈਕੇ ਦੀਵਾਨ ਜੀਨੇ ਕਿਹਾ ਹੈਨੂੰ ਗਹੇ ਸੂਫੀ ਗਾਹੇ ਜ਼ਾਹਦ ਗਾਹ ਕਲੰਦਰ ਮੇਸ਼ਵਦ ਦੇ ਤੇ ਰੰਗ ਹਾਏ ਮੁਖ਼ਤਲਿਫ਼ ਦਾਰਦ ਬੁਤੇ ਅਯਾਰਿ ਮਾ ॥ ਦੀਵਾਨ ਗੋਯਾ) | ੫੦॥ ਨਮੋ ਜੋਗ ਜੋਗੇ ਰੰ ਪਰਮ ਸਿੱਧੇ ॥ ਨਮੋ ਰਾਜ ਰਾਜੇ ਸਰ ਪਰਮ ਬਿਧੇ॥ ੫੧ ॥ ਜੋਗੇਸ਼ਰ=ਯੋਗੀ॥ ਸਿੱਧੇ=ਪ੍ਰਸਿੱਧ, ਮਸ਼ਹੂਰ । ਬਿੱਧੇ=ਵਡੇ। ਯੋਗੀਆਂ ਦੇ ਯੋਗੀਰਾਜ ਨੂੰ ਨਮਸਕਾਰ ਹੈ, (ਜੋ) ਵੱਡਾ ਨੂੰ ਮਸ਼ਹੂਰ ਹੈ। ਰਾਜਿਆਂ ਦੇ ਮਹਾਰਾਜੇ ਨੂੰ ਨਮਸਕਾਰ ਹੈ, (ਜੋ) ਨੂੰ ਮਹਾਨ ਵੱਡਾ ਹੈ