ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ (੪੧) ਸਟੀਕ MAAW WAVAMAAUTUVAMAA WALAWWA ਦੇਸ ਅਉਰ ਨ ਭੋਸ ਜਾਕਰ ਰੂਪ ਰੇਖ ਨ ਰਾਗ ॥ fਜਿਸਦਾ ਦੇਸ ਭੇਸ ਅਤੇ ਰੂਪ ਰੇਖ ਤੇ ਕਿਸੇ ਨਾਲ)ਰਾਗ (ਦੇਖ) ਨਹੀਂ ਹੈ। ਜੱਤ ਤੱਤ ਦਿਸਾ ਵਿਸਾ ਹੁਇ ਫੈਲਿਓ ਅਨੁਰਾਗੁ ॥ ਦਿਸ਼ਾ=ਉੱਤਰ, ਦੱਖਣ, ਪੂਰਬ ਤੇ ਪੱਛਮ । ਸਾ=ਚਾਰੇ ਕੋਨੇ ਈਬਾਨ, ਨੈਰਤ, ਵਾਯਵ ਤੇ ਅਗਨਿ । ਅਨੁਰਾਗ=ਮ ॥ ਜਿਥੇ ਕਿਥੇ ਚੌਹੀਂ] ਪਾਸੀਂ [ਤੇ ਚੌਹਾਂ ਕੋਨਿਆਂ [ਵਿਚ ਤੂੰ ਪਰੇਮ [ਰੂਪ ਹੋਕੇ ਫੈਲ ਰਿਹਾ ਹੈ ॥੮੦॥ ਨਾਮ ਕਾਮ ਬਿਹੀਨ ਪੇਖਤ ਧਾਮ ਨੂੰ ਨਹਿ ਜਾਹਿ॥ ਜੋ ਨਾਮ ਤੇ ਕਾਮਨਾਂ ਤੋਂ ਬਿਨਾਂ ਦਿੱਸਦਾ ਹੈ, ਅਤੇ ਜਿਸਦਾ ਘਰ ਭੀ ਨਹੀਂ ਹੈ । ਸਰਬ ਮਾਨ ਸਰਬਤ ਮਾਨ ਸਦੈਵ ਮਾਨਤਤਾਹਿ ॥ ਨੂੰ ਸਭ ਦਾ ਮਾਨ ਹੈ, ਸਭ ਨੂੰ ਮਾਨਦਾ ਹੈ, ਅਸੀ] ਸਦਾ ਹੀ ਉਸ ਨੂੰ ਮੰਨਦੇ ਹਾਂ । ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥ [ਮੂਰਤਿ] ਦੇਹ ਇੱਕ ਹੈ ਦਰਸ਼ਨ ਅਨੇਕਾਂ [ਹੁੰਦੇ ਹਨ, ਕਿਉਂਕਿ ਉਸ ਨੇ ਅਨੇਕਾਂ ਰੂਪ ਧਾਰਨ ਕੀਤੇ ਹੋਏ ਹਨ । ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਏ॥੮੧॥ ਖੇਡਾਂ ਖੇਡਕੇ (ਜਦ) ਖੇਡਨ ਤੋਂ ਅਖੇਡ (ਹੋਵੇਗਾ ਤਾਂ) ਨੂੰ ਫਿਰ ਅੰਤ ਨੂੰ ਇੱਕ ਹੀ ਰਹੇਗਾ॥੮੧॥ ਅਕਲ,ਭੀ ਲਾਲ ਵੱਲ