ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਪੁ ਸਾਹਿਬ (੪੪ ) ਸਟੀਕ ANWALAWWALAWWAMWAY AKO ਗੁਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥ ੮੪ ॥ ਹੰਕਾਰ ਨੂੰ ਨਾਸ ਕਰਨਾ, ਦੁਸ਼ਟਾਂ ਨੂੰ ਮਾਰਨਾ ਅਤੇ ਮੁਕਤੀ ਦੇਣਾ, (ਏਹੋ ਉਸਦਾ ਕੰਮ ਹੈ । ੮੪ ॥ ਆਪ ਰੂਪ ਅਮੀਕ ਅਨੁਉਸਤਤਿ ਏਕ ਪੁਰਖ ਅਵਧੂਤ ॥ (ਉਹ) ਇਕੋ ਆਪ (ਅਮੀਕ) ਗੰਭੀਰ ਰੂਪ ਵਾਲਾ, ਉਪਮਾਂ ਤੋਂ ( ਅਨ) ਰਹਿਤ ਤੇ (ਅਵਧੂਤ) ਪਵਿੱਤ ਪੁਰਖ ਹੈ। ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੁਤ ਨੂੰ ਘਮੰਡ ਤੋੜਨ ਵਾਲਾ ਹੈ, ਸਭ ਦਾ ਭਜਨ ਹੈ, ਅਤੇ ਨੂੰ ਮੁੱਢ ਤੋਂ ਹੀ ਅਸੁਤ ਬੇਲਗਾਮ ਸਰੂਪ ਹੈ, ਭਾਵ-ਸਭ ਦਾ ਆਸਰਾ ਹੋਕੇ ਭੀ ਕਿਸੇ ਨਾਲ ਸਬੰਧ ਨਹੀਂ ਰਖਦਾ । ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾ॥ (ਉਹ) ਇਕ ਅਪਾਰ ਪੁਰਖੁ (ਅੰਗ) ਦੇਹ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ ਅਤੇ ਆਨ--ਆਤਮ=ਮਨ]ਮਨ ਤੋਂ ਤੋਂ ਬਿਨਾਂ ਹੈ । ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫ ॥ | ਸਭਨਾਂ ਕੰਮਾਂ ਦੇ) ਯੋਗ ਹੈ, ਸਭ ਨੂੰ ਮਾਰਦਾ ਹੈ, ਨੂੰ, ਸਭਨਾਂ ਨੂੰ (ਤਿ) ਵੱਖੋ ਵੱਖ ਪਾਲਦਾ