ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਸਾਰੇ ਦੇਸ਼ਾਂ ਵਿਚ ਹੈ । ਜੋ ਸਾਰੇ ਭੇਸ਼ਾਂ ਵਿਚ ਹੈ ॥ ਸਭ ਦਾ ਰਾਜਾ ਹੈ।ਜੋ ਸਭ ਨੂੰ ਸਾਜਦਾ ( ਬਨਾਉਦਾਂ ਹੈ॥੧੧੨॥ ਕਿ ਸਰਬਤ ਦੀਨੈਂ ॥ ਕਿ ਸਰਬਤ ਨੇ ॥ ਕਿ ਸਰਬਤ ਜਾਹੋit ਕਿ ਸਰਬਤ ਭਾਹੋ ॥੧੧੩॥ ਦੀਨੈ=ਧਰਮ ॥ ਨੇ=ਅਭੇਦ 1 ਜਾਣ ਵਰਗਾ। ਭਾ=ਸੋਭਾ } ਜੋ ਸਾਰੇ ਧਰਮ ਹੈ। ਜੋ ਸਭ ਵਿਚ ਅਭੇਵ ਹੈ। ਜੋ ਸਭ ਜਗ ਵਿਚ ਹੈ। ਜੋ ਸਭ ਦੀ ਸ਼ੋਭਾ ਹੈ ॥੧੧੩ ॥ ਕਿ ਸਰਬਤ ਦੇਸੇ ॥ ਕਿ ਸਰਬ ਭੇਸੇ ! ਕਿ ਸਰਬਤ ਕਾਲੈ ॥ ਕਿ ਸਰਬਤੁ ੫ ੧੧੪॥ ਜੋ ਸਾਰੇ ਦੇਸ਼ਾਂ ਵਿਚ ਹੈ । ਜੋ ਸਾਰੇ ਭੇਸ ਵਿਚ ਹੈ। ਜੋ | ਦਾ ਕਾਲ ਹੈ । ਜੋ ਸਭ ਨੂੰ ਪਾਲਦਾ ਹੈ ॥੧੧੪॥ ਕਿ ਸਰਬਤ ਹੰਤਾ ॥ ਕਿ ਸਰਬਤ ਗੰਡਾ । ਕਿ ਸਰਬਤ ਭੇਖੀ ॥ ਕਿ ਸਰਬਤ ਪੇਖੀ ॥੧੧॥ ਜੋ ਸਭ ਨੂੰ (ਹੰਤਾ) ਮਾਰਦਾ ਹੈ। ਜੋ ਸਭ ਨੂੰ ਗੰਤਾਨੂੰ ਗਮਾਤਾ) ਜਾਣਦਾ ਹੈ। ਜੋ ਸਾਰੇ ਭੇਖਾਂ ਵਾਲਾ ਹੈ । ਜੋ ਸਭ ਨੂੰ ਵੇਖਦਾ ਹੈ ॥੧੧੫॥ ਕਿ ਸਰਬਤ ਕਾਜੇ ॥ ਕਿ ਸਰਬਤ ਰਾਜੇ . ਕਿ ਸਰਬਤ ਸੋਖੈ ॥ ਕਿ ਸਰਬਤ ਪੌਖੇ ॥੧੧ ਜਿਸਦਾ ਸਭ ਕਾਰਜ ਹੈ