ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚ ਪੁ ਸਾਹਿਬ ( ੬o ) | HAWARA AYAR #3%83%By ਝੋ (ਜੋ ਕਦੇ ਛਿੱਜਦਾ ਨਹੀਂ ਹੈ ਅਤੇ ਸਪਰਸ਼ ਰਹਿਤ ਹੈ ਨੂੰ ਨਰਕ ਨੂੰ ਨਾਸ ਕਰਨ ਵਾਲਾ ਹੈ, ਅਤੇ ਪ੍ਰਬਵੀ ਵਿਚ ਪੂਰਨ ਵੱਸ ਰਿਹਾ ਹੈ, ਅਰਥਾਤ ਸਾਰੇ ਬ੍ਰਹਮੰਡ ਵਿਚ ਵਿਆਪਕ ਹੈ ॥ ਨਿਰੁਕਤ ਪ੍ਰਭਾ ਹੈਂ ॥ ਸਦੈਵੰ ਸਦਾ ਹੈਂ ॥ ਬਿਭੁਗਤਿ ਸਰੂਪ ਹੈ॥ਜੁਗਤਿ ਅਨੁਪਹੈਂ॥੧੩੧॥ ਸਵੰ=ਨਿੱਤਯ । ਬਿਭੁਗਤਿ=ਵਿਭਕ3] ਵੰਡਿਆ ਹੋਯਾ, ਤੋਂ ਭਿੰਨ ਭਿੰਨ ਪੁਜੁਗਤਿ=ਪੂਯੁਕਤ ਮਿਲਿਆ ਹੋਯਾ। . ਨਾਂ ਕਥਨ ਕੀਤੇ ਜਾਣ ਵਾਲੀ ਸ਼ੋਭਾ ਵਾਲਾ ਹੈਂ । ਸਦਾ ਹੀ ਨਿੱਤ ਹੈਂ । ਭਿੰਨ ਭਿੰਨ ਸਰੂਪ ਵਾਲਾ ਹੈ। ਸਭ ਦੇ ਨਾਲ ਮਿਲਿਆ ਹੋਯਾ ਉਪਮਾਂ ਰਹਿਤ ਹੈ ॥੧੩੧ ॥ ਨਿਰੁਕਤਿ ਸਦਾ ਹੈਂ ॥ ਬਿਭੁਗਤਿ ਪ੍ਰਭਾ ਹੈਂ ॥ ਅਨੁਕਤ ਸਰੂਪ ਹੈ॥ਜੁਗਤਿ ਅਨੂਪ ਹੈਂ॥੧੩੨॥ ਛੂ ਸਦਾ ਹੀ ਕਥਨ ਤੋਂ ਰਹਿਤ ਹੈ | ਵੱਖੋ ਵੱਖ ਤਰ੍ਹਾਂ ਦੀ ਤੇਰੀ) ਸ਼ੋਭਾ ਹੈ । ਉਕਤ ਦਲੀਲ ਤੋਂ ਬਿਨਾਂ (ਤੇਰਾ) ਸਰੂਪ ਹੈ (ਅਰਥਾਤ ਤੇਰਾ ਸਰੂਪ ਬੁੱਧਿ ਦਾ ਵਿਸ਼ਾ ਭੀ ਨਹੀਂ ਹੈ। (ਸਭ ਦੇ ਨਾਲ) ਮਿਲਿਆ ਹੋਯਾ ਤੇ ਉਪਮਾਂ ਤੋਂ ਰਹਿਤ ਹੈ । ਚਾਚਰੀ ਛੰਦ ॥ ਅਭੰਗ ਹੈਂ ॥ ਅਨੰਗ ਹੈਂ ॥ ਅਭੇਖ ਹੈਂ ॥ ਅਲੇਖ ਹੈਂ ॥੧੩੩ ॥ ਨਾਸ ਨਹੀਂ ਹੁੰਦਾ ਹੈ। ਸ਼ਰੀਰ ਤੋਂ ਬਿਨਾਂ ਹੈ ।