ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸਦੀ ਅਮਿੱਤ ਦਾਤ ਹੈ । ਜੋ ਅਪਨੇ ਆਪ ਪ੍ਰਕਾਸ਼ਨ ਹੈ । ਜੋ ਅਚੱਲ ਤੇ ਦੇਹ ਰਹਿਤ ਹੈ । ਜੋ ਅਮਿੱਤ ਅਤੇ ਨਾਸ ਰਹਿਤ ਹੈ ॥੧੬॥ ॥ ਮਧੁਭਾਰ ਛੰਦ॥੩ ਪ੍ਰਸਾਦਿ ॥ ਮੁਨਿ ਮਨਿ ਨਾਮ ॥ ਗੁਨ ਗਨ ਮੁਦਾਮ ॥ ਅਰਬਰ ਅਗੰਜ ॥ ਹਰਿ ਨਰ ਜ !! ੧੬੧॥ ਮੁਨਿ=ਮੰਨਨ ਸ਼ੀਲ ਮਹਾਤਮਾ । ਗਨ-ਵਿਚਾਰਨਾ । ਮੁਦਾਮ=ਹਮੇਸ਼ਾਂ | ਅਰਬਰ=(ਅਰਬਲ) ਆਰਬਲਾ, ਉਮਰਾ॥ (ਜਿਸ ਨੂੰ) ਮਨ ਮਨ ਕਰਕੇ ਪ੍ਰਣਾਮ ਕਰਦੇ ਹਨ । ਸਦਾ (ਜਿਸ ਦੇ ਗੁਣਾਂ ਨੂੰ ਵਿਚਾਰਦੇ ਹਨ (ਜਿਸ ਦੀ) ਉਮਰਾ ਨੂੰ ਨਾਸ ਨਹੀਂ ਹੁੰਦੀ । (ਜੋ) ਹਰੇਕ ਨਰ ਨੂੰ ਨਾਸ ਕਰਦਾ ਹੈ।੧੬੧॥ ਅਨਗਨ ਪ੍ਰਨਾਮ ਮੁਨਿ ਮਨਿ ਸਲਾਮ ਹਰਿ ਨਰ ਅਖੰਡ॥ ਬਰਨਰ ਅਮੰਡ ॥੧੬੨॥ | ਅਨਗਨ=ਅਨਗਿਣਤ | ਹਰਿ=ਯਮ । ਨਰ-ਦੇਵਤਾ। # ਬਰ ਨਰ-ਬਰ=ਸੋਸ਼ਟ। ਨਰ=ਹਮਾ, ਵਿਸ਼ਨ ਮਦਿਕ ਦੇਵਤੇ । (ਉਸ ਨੂੰ) ਅਨੇਕਾਂ ਵਾਰੀ ਪ੍ਰਣਾਮ ਹੈ । (ਜੋ) ਮੁਨੀਆਂ ਦੇ ਮਨ ਵਿਚ ਸਥਿਰ ਹੈ । (ਜੋ) ਯਮ ਦੇਵਤੇ ਤੋਂ ਨਾਸ ਨਹੀ , ਹੁੰਦਾ । (ਜੋ) ਮਾਦਿਕ ਦਾ , ਮੰਡਨ ਨਹੀਂ ਕੀਤਾ ਹੋਇਆ, (ਅਰਥਾਤ) ਬ੍ਰਹਮਾ, ਵਿਸ਼ਨ ਆਦਿਕ ਦੇਵਤਿਆਂ ਨੇ ਜਿਸ ਨੂੰ ਸਥਾਪਨ ਨਹੀਂ ਕੀਤ