ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਮਸਕਾਰ ਹੈ, (ਬੀਜ ਬੀਜੇ) ਛੋਟਿਆਂ ਤੋਂ ਛੋਟੇ ਤੋਂ ਨੂੰ ਨਮਸਕਾਰ ਹੈ ॥੧੮੫ ॥ ਨਮੋ ਰਾਜਸ ਤਾਮਸੰ ਤ ਰੂਪੇ ॥ ਨਮੋ ਪਰਮ ਤਤੰ ਅਤਤੇ ਸਰੂਪੇ !! ਤਤੰਤ, ਸਾਰ ਵਸਤੂ ਨੂੰ ਅੰਤਤੰ=ਅਸਾਰ ਵਸਤੁ । ਪਰਮ==ਵੱਡਾ । ਰਾਜਸ, ਤਾਮਸ ਤੇ ਸ਼ਾਂਤ ਰੂਪ ਨੂੰ ਨਮਸਕਾਰ ਹੈ । ਵੱਡਾ ਨੂੰ ਨੂੰ ਸਾਰ ਤੇ ਅਸਾਰ ਸਰੂਪ ਵਾਲੇ ਨੂੰ ਨਮਸਕਾਰ ਹੈ । ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ॥ ਨਮੋ ਮੰਤ੍ਰ ਤੇ ਨਮੋ ਧਿਆਨ ਧਿਆਨੇ ॥੧੮੬॥

ਜੋਗ ਵਿਚ ਜੋਗ ਰੂਪ ਨੂੰ ਨਮਸਕਾਰ ਹੈ, ਗਿਆਨ ਨੂੰ ਵਿਚ ਗਿਆਨ ਰੂਪ ਨੂੰ ਨਮਸਕਾਰ ਹੈ। ਮੰਤ੍ਰ ਵਿਚ ਮੰਤ੍ਰ ਰੂਪ ਨੂੰ ਨਮਸਕਾਰ ਹੈ, ਧਿਆਨ ਵਿਚ ਧਿਆਨ ਰੂਪ ਨੂੰ ਨਮਸਕਾਰ ਹੈ॥ ੧੮੬॥

ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ॥ ਨਮੋ ਭੋਜ ਭੇਜੋ ਨਮੋ ਪਾਨ ਪਾਨੇ ॥ ਨੂੰ ਦੁੱਧ ਵਿਚ ਜੱਧ ਰੂਪ ਨੂੰ ਨਮਸਕਾਰ ਹੈ, ਗਿਆਨ : ਚ ਗਿਆਨ ਰੂਪ ਨੂੰ ਨਮਸਕਾਰ ਹੈ । ਭੋਜਨ ਵਿਚ ਭੋਜਨ ਨੂੰ £ (ਰੂਪ) ਨੂੰ ਨਮਸਕਾਰ ਹੈ