ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
- TAIWAN
ਸੁਧਾ ਸਵਯੇ ਸਾਰੇ ਦੇਸ ਦੇ ਮਤਾਂ ਨੂੰ ਵੇਖ ਲਿਆ ਹੈ (ਇਨ੍ਹਾਂ ਵਿਚੋਂ) ਕੋਈ ਭੀ (ਪ੍ਰਾਨ ਪਤੀ) ਵਾਹਿਗੁਰੂ ਦੇ (ਪਿਆਰ ਵਾਲਾ) ਨਹੀਂ ਦਿੱਸਦਾ। ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ॥੧॥੨੧॥ ਭਗਵਾਨ=(ਭਗ=ਛੇ ਗੁਣ) ਛੇ ਗੁਣ ਧਾਰਨ ਵਾਲਾ,
- ਕਰਤਾਰ। ਭਾਇ=(ਭਾਉ) ਸ਼ਰਧਾ, ਵਿਸ਼ਵਾਸ।
ਰਤੀ=ਪ੍ਰੀਤੀ। ਰਤੀ=ਰੱਤੀ। ਸੋਭਾ ਵਾਲੇ ਕਰਤਾਰ ਦੀ ਸ਼ਰਧਾ, ਕਿਰਪਾ ਤੇ ਇਕ ਪ੍ਰੀਤੀ ਤੋਂ ਹੀਣੇ (ਹੋਣ ਕਰਕੇ ਉਹ ਸਾਰੇ ਇਕ ਰੱਤੀ ਦੇ ਹਨ। ਮਾਤੇ ਮਤੰਗ ਜਰੇ ਜਰ ਸੰਗਿ ਅਨੂਪ ਉਤੰਗ ਸੁਰੰਗ ਸਵਾਰੇ॥ ਮਤੰਗ=ਹਾਥੀ।ਜਰ=ਜ਼ਰ, ਸੋਨਾ। ਅਨੂਪ=ਮਹਾਨ ਸੁੰਦਰ। ਉਤੰਗ=ਉਚੇ। ਸੁਰੰਗ=ਰੰਗ ਨਾਲ ਮਸਤ ਹਾਥੀ (ਜੋ) ਸੋਨੇ ਨਾਲ ਜੁੜੇ ਹੋਏ, ਵਡੇ ਸੋਹਣੇ ਤੇ ਉੱਚੇ ਰੰਗ (ਸੰਧੂਰ) ਨਾਲ ਸਵਾਰੇ (ਹੋਏ ਹਨ)।
- ਜਸ, ਐਜ਼ੂਰਜ, ਵਿਰਾਗ,ਉਦਾਰ॥ ਲਛਮੀ,ਯਾਨ,ਸੁਪੂਰਨ,ਧਾਰ
ਈਸ਼੍ਵਰ ਕੇ ਖਟ ਗੁਣ ਏ ਜਾਨ॥ ਜਾਂ ਤੇ ਕਰੀਯਤ ਹੈ ‘ਭਗਵਾਨ’॥ (ਗੁ: ਪ੍ਰ: ਸੂ:) (੨) ਜੋ ਭਰਨ ਵਾਲਾ, ਗਤਿ ਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਅਤੇ ਨਾਸ ਰਹਿਤ ਹੋਵੇ, ਸ਼ੋ 'ਭਗਵਾਨ'। [ਵੇਖੋ ਵਿਸ਼ਨੁ ਪੁਰਾਣ ਅੰਸੂ ੬, ਅਧ: ੫)। KLEY CULIN MAMMA