ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩ ) . ਮੰਨੈ ਜਮ ਕੈ ਸਾਥਿ ਨ ਜਾਇ ॥ (ਜੋ ਨਾਮ ਨੂੰ) ਮੰਨੇਗਾ (ਉਹ) ਮੁੰਹ ਤੇ ਜਮਾਂ* ਦੀ)ਮਾਰ ਨਹੀਂ ਖਾਏਗਾ । (ਜੋ ਨਾਮ ਨੂੰ) ਮੰਨੇਗਾ, (ਉਹ) ਜਮਾਂ ਦੇ ਨਾਲ ਹੀ ਨਹੀਂ ਜਾਏਗਾ । ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ॥੧੩॥ ਇਨ੍ਹਾਂ ਤੁਕਾਂ ਦਾ ਅਰਥ ਪਿਛੇ ਹੋ ਚੁਕਾ ਹੈ)। ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟੁ ਜਾਇ ॥ (ਜੋ ਨਾਮ ਨੂੰ) ਮੰਨੇਗਾ, (ਉਸ ਨੂੰ ਕਿਸੇ) ਰਸਤੇ ਵਿੱਚ (ਭੀ ਕੋਈ ਰੋਕ ਨਹੀਂ ਪਏਗੀ । (ਜੋ ਨਾਮ ਨੂੰ ਮੰਨੇਗਾ, (ਉਹ) ਇੱਜਤ ਨਾਲ ਪ੍ਰਗਟ (ਹੋਕੇ) ਜਾਏਗਾ । ਮੰਨੈ ਮਗੁ ਨ ਚਲੈ ਪੰਥੁ ॥ *ਚਿਤੁ ਗੁਪਤ ਜੋ ਲਿਖਤੇ ਲੇਖਾ ॥ ਸੰਤ ਜਨਾਂ ਕੋ ਦ੍ਰਿਸਟਿ ਪੇਖਾ ॥ ਜਿਹਿ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ॥

  1. ਕਈ ਇਨ੍ਹਾਂ ਤਿੰਨਾਂ ਅੱਖਰਾਂ ਨੂੰ ਕੱਠਾ ਕਰਕੇ ਅਰਥ ਕਰਦੇ ਹਨ(ਜੇ ਨਾਮ ਦੇ ਮੰਨਣ ਵਾਲਾ ਮਗਨ ਹੋਕੇ ਆਪਣੇ ਰਾਹੇ ਰਾਹ ਚਲੇਗਾ) ਪਰ ਵਿਚਾਰ ਵਾਲੀ ਗੱਲ ਏਹ ਹੈ, ਕਿ ਸ੍ਰੀ ਗੁਰੂ ਜੀ ਦੀ ਬਾਣੀ ‘ਮਗਨ' ਪਾਠ ਜਿਥੇ ਭੀ ਆਇਆ ਹੈ, ‘ਨੰਨੇ' ਨੂੰ ਔਂਕੜ ਨਾਲ ਔਂਦਾ ਹੈ, ਨੂੰ ਅੱਕੜ ਨਾਲ ‘ਮਗਨੁ ਪਾਠ ਹੀ ਨਹੀਂ। ਦੂਜਾ ‘ਮਗਨੁ ਪਾਠ ਕੀਤਾ | ਜਾਏ ਤਾਂ ਪਾਠ ਦੀ ਯਮਕ ਭੀ ਟੁਟ ਜਾਂਦੀ ਹੈ । (ਦੇਖੋ ਸਫਾ ੨੪