ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਆਸਾ ਦੀ ਵਾਰ ਟੀ (ਹੇ ਬੰਦੇ! ਉਸ) ਸਾਹਿਬ ਨੂੰ ਮਨੋਂ ਕਿਉਂ ਭੁਲਾਇਆ ਚੇਤੇ ਰਖ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥੨੦॥ ਅਪਣੇ ਹਥਾਂ ਨਾਲ ਆਪਣਾ (ਮੁਕਤੀ ਰੂਪ) ਕੰ ਆਪੇ ਹੀ ਸਵਾਰੀਦਾ ਹੈ॥੨੦॥ ਹੈ ਸਲੋਕੁ ਮਹਲਾ ੨॥ ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ॥ ਏਹ ਕੇਹੀ ਪ੍ਰੀਤ ਹੈ, (ਜੋ ਪ੍ਰੀਤਮ ਨੂੰ ਛੱਡਕੇ) ਦੂਜਿਆਂ ਨਾਲ ਜਾ ਲੱਗਣਾ ਹੈ? ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥ ਸਤਿਗੁਰੂ ਜੀ(ਕਹਿੰਦੇ ਹਨ, ਉਹ) [ਆਸਕ ਪਿਆਰਾ ਕਹੀਦਾ ਹੈ, ਜੋ) ਸਦਾਹੀ (ਆਪਣੇ ਪ੍ਰੀਤਮ ਅੱਗੇ) [ ਸਮਾਇ ਮਰਕੇ ਰਹਿੰਦਾ ਹੈ। ਹੈ | ਚੰਗੈ ਚੰਗਾ ਕਰਿ ਮੰਨੈ ਮੰਦੈ ਮੰਦਾ ਹੋਇ॥ (ਜੋ ਪ੍ਰੀਤਮ ਦੇ) ਚੰਗੇ (ਕੰਮ ਨੂੰ) ਚੰਗਾ ਕਰਕੇ ਮੰਨਦਾ ਹੈ, (ਅਤੇ) ਮੰਦੇ (ਕੰਮ ਨੂੰ) ਮੰਦਾ | ਹੋਇ ਸਮਝਦਾ ਹੈ ਆਸਕੁ ਏਹੁ ਨ ਆਖੀਐ ਜੇ ਲੇਖੈ ਵਰਤੈ ਸੋਇ॥੧॥ ਜੋ ਇਸ ਲੇਖੇ ਵਿਚ ਵਰਤਦਾ ਹੈ, ਉਸਨੂੰ ਆਸ਼ਕ