ਪੰਨਾ:ਪ੍ਰੇਮਸਾਗਰ.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧ੍ਯਾਇ ੪੨

੧੪੫


ਬੰਧੀ ਹੂਈ ਘਰ ਘਰ ਬਾਜਨ ਬਾਜ ਰਹੇ ਔ ਏਕ ਓਰ ਭਾਂਤ ਭਾਂਤ ਕੇ ਮਨਿਮਯ ਕੰਚਨ ਕੇ ਮੰਦਿਰ ਰਾਜਾ ਕੇ ਨ੍ਯਾਰੇ ਹੀ ਜਗ ਮਗਾਇ ਰਹੇ ਤਿਨਕੀ ਸ਼ੋਭਾ ਕੁਛ ਬਰਣੀ ਨਹੀਂ ਜਾਤੀ ਐਸੀ ਜੋ ਸੰਦਰ ਸੁਹਾਵਨੀ ਮਥੁਰਾ ਪੁਰੀ ਤਿਸੇ ਸ੍ਰੀ ਕ੍ਰਿਸ਼ਨ ਬਲਦੇਵ ਗ੍ਵਾਲ ਬਾਲੋਂ ਕੋ ਸਾਥ ਲੀਏ ਦੇਖਨੇ ਚਲੇ॥

ਦੋਹਰਾ ਪਰੀ ਧੂਮ ਮਥੁਰਾ ਨਗਰ, ਆਵਤ ਨੰਦ ਕੁਮਾਰ

ਸੁਨਧਾਏ ਪੁਰ ਲੋਗ ਸਬ, ਗ੍ਰਹਿ ਕੋ ਕਾਜ ਬਿਸਾਰ

ਚੌ: ਔਰ ਜੋ ਮਥੁਰਾ ਕੀ ਸੁੰਦਰੀਂ॥ ਸੁਨਤ ਕਾਨ ਅਤਿ

ਆਤਰ ਖਰੀਂ॥ ਕਹੈਂ ਪਰਸਪਰ ਬਚਨ ਉਚਾਰੀ॥

ਆਵਤ ਹੈਂ ਬਲਭੱਦ੍ਰ ਮੁਰਾਰੀ॥ ਤਿਨੈਂ ਅਕ੍ਰੂਰ ਗਏ ਹੈਂ

ਲੈਨ॥ ਚਲਹੁ ਸਖੀ ਅਬ ਦੇਖੀਏ ਨੈਨ॥ ਕੋਊ ਖਾਤ

ਨ੍ਹਾਤ ਤੇ ਭਜੈਂ॥ ਗੁਹਤ ਸੀਸ ਕੋਊ ਉਠ ਤਜੈਂ॥ ਕਾਮ

ਕੇਲਿ ਪਿਯ ਕੀ ਬਿਸਰਾਵੈਂ॥ ਉਲਟੇ ਭੂਖਣ ਬਸਨ

ਬਨਾਵੈਂ॥ ਜੈਸੇ ਹੀ ਤੈਸੇ ਉਠ ਧਾਈਂ॥ ਕ੍ਰਿਸ਼ਨ ਦਰਸਾ

ਦੇਖਨ ਕੋ ਆਈਂ॥

ਸੋਰਠਾ ਲਾਜ ਕਾਨ ਡਰ ਡਰ, ਕੋਊ ਖਿਰ ਕਿਨ ਕੋਊਟਨ

ਕੋਊ ਖੜੀ ਦੁਆਰ, ਕੋਉੂ ਦੌਰ ਗਲੀਯਨ ਫਿਰਤ

ਚੌ: ਐਸੇ ਜਹਾਂ ਤਹਾਂ ਖੜਿ ਨਾਰੀ॥ ਪ੍ਰਭੁਹਿ ਬਤਾਵੇਂ ਬਾਂਹ

ਪਸਾਰੀ॥ ਨੀਲ ਬਸਨ ਗੋਰੇ ਬਲਰਾਮ॥ ਪੀਤਾਂਬਰ

ਓੜੇ ਘਨਸਯਾਮ॥ ਯਿਹ ਭਾਨਜੇ ਕੰਸ ਕੇ ਦੋਊ॥ ਇਨਤੇ

ਅਸੁਰ ਬਚ੍ਯੋ ਨਹਿ ਕੋਉੂ॥ ਸੁਨਤ ਹੁਤੀਂ ਪੁਰਸ਼ਾਰਥ