ਪੰਨਾ:ਪੰਚ ਤੰਤ੍ਰ.pdf/150

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਬਾਤਨੂੰ ਸੁਨਕੇ ਉਸਨੇ ਸੋਚਿਆ ਜੋ ਜੇਹੜਾ ਕੰਮ ਬਿਨ ਸੋਚੇ ਕਰੀਏ ਉਸਦਾ ਏਹੋ ਜੇਹਾ ਫਲ ਹੁੰਦਾ ਹੈ ਇਹ ਸੋਚ ਉਸ ਲੜਕੀ ਨੇ ਉਸਨੂੰ ਘਰੋਂ ਬਾਹਰ ਕਰ ਦਿੱਤਾ ¢lਜਿਸ ਗਲ ਵਲ ਓਹ ਭੁਰਿਆ ਅਗੋਂ ਕਰਕੀਰਤ ਨਾਮੀ ਵਰ ਜੰਵ ਸਮੇਤ ਬੜੇ ਬਾਜੇ ਗਾਜੇ ਨਾਲ ਉਸ ਪਾਸੇ ਆ ਪਹੁੰਚਿਆ ਪਤਵ ਅਰਥ ਭੀ ਉਸ ਜੰਦ ਦੇ ਨਾਲ ਭੂਰ ਪਿਆ ਜਦ ਓਹ ਸਾਹੁਰੇ ਪਹੁੰਚਿਆ ਉਥੇ ਰਾਜ ਮਾਰਗ ਦੇ ਸਮੀਪ ਉਸ ਬਾਣੀਏ ਦੇ ਘਰ ਦੇ ਅੱਗੇ ਵੇਦੀ ਦੇ ਉਪਰ ਲੜਕੀ ਲੜਕਾ ਬੈਠੇ ਤਦ ਇਕ ਮਤਵਾਲਾ ਹਾਥੀ ਮਹਾਵਤ ਨੂੰ ਮਾਰਕੇ ਨੱਸਿਆ ਹੋਯਾ ਉਸ ਪਾਸੇ ਆ ਪਹੁੰਚਿਆ ਉਸਤੋਂ ਡਰਦੇ ਮਾਰੇ ਸਾਰੀ ਜੰਞ ਲਾੜੇ ਸਮੇਤ ਉਠਭੱਜੀ, ਅਰ ਲੜਕੀ ਦਾ ਪਿਤਾ ਬੀ ਨੱਸ ਗਿਆ |॥ ਕੇਵਲ ਇਕੋ ਲੜਕੀ ਮੂੰਹ ਸਿਰ ਲਪੇਟੇ ਬੈਠੀ ਰਹੀ ਉਸ ਡਰਦੀ ਹੋਈ ਅਕੱਲੀ ਲੜਕੀ ਨੂੰ ਘਬਰਾਈ ਦੇਖ 'ਪ੍ਰਤਬੜ ਅਰਥ ” ਨੇ ਉਸ ਨੂੰ ਸੱਜੇ ਹੱਥੋਂ ਫੜਕੇ ਕਿਹਾ ਮਤ ਡਰ ਮੈਂ ਤੇਰਾ ਰੱਛਕ ਆ ਪਹੁੰਚਿਆ ਹਾਂ, ਇਹ ਕਹਿਕੇ ਹਾਥੀ ਨੂੰ ਲਲਕਾਰਾ ਮਾਰਿਆ, ਦੇਵਯੋਗ ਨਾਲ ਹਾਥੀ ਚਲਿਆ ਗਿਆ, ਥੋੜੇ ਚਿਰ ਪਿੱਛੋਂ ਲਗਨ ਦੇ ਗੁਜਰ ਗਿਆ ਜੰਵ ਅਤੇ ਲਾੜਾ 'ਅਰ ਲੜਕੀ ਦੇ ਸੰਬੰਧੀ ਭੀ ਆਂ ਪਹੁੰਚੇ ਉਸ ਵਰ ਨੇ ਲੜਕੀ ਨੂੰ ਹੋਰ ਦੇ ਪਾਸ ਦੇਖਕੇ ਸੌਹਰੇ ਨੂੰ ਪੁਛਿਆ ਇਹ ਕਿਆ ਬਾਤ ਹੈ ਜੋ ਤੋਂ ਲੜਕੀ ਮੈਨੂੰ ਦੇ ਕੇ ਹੋਰ ਨੂੰ ਦੇ ਦਿੱਤੀ ਹੈ, ਓਹ ਬੋਲਿਆ ਮੇਰਾ ਕੁਛ ਦੋਸ ਨਹੀਂ ਮੈਂ ਭੀ ਆਪਦੇ ਨਾਲ ਹੀ ਨਸ ਗਿਆ ਸਾਂ । ਫੇਰ ਸੇਠ ਨੇ ਲੜਕੀ ਨੂੰ ਪੁਛਿਆ ਇਹ ਤੂੰ ਅੱਛਾ ਨਹੀਂ ਕੀਤਾ ਇਸਦਾ ਸਬਬ ਕਹੁ ॥ ਓਹ ਬੋਲੀ ਇਸਨੇ ਮੇਰੇ ਪਾਣੀ ਦੇ ਰਖਿਆ ਕੀਤੀ ਹੈ ॥ ਇਸਲਈ ਇਸਤੋਂ ਬਿਨਾਂ ਮੇਰਾ ਹੋਰ ਕੋਈ ਪਤਿ ਨਹੀਂ। ਇਸ ਝਗੜੇ ਬਿਖੇ ਰਾਤ ਬੀਤ ਗਈ ਦਿਨ ਚੜਿਆ ਰੌਲੇ ਨੂੰ ਸੁਨਕੇ ਰਾਜਾਂ ਦੀ ਲੜਕੀ ਭੀ ਉਥੇ ਆ ਪਹੁੰਚੇ ਇਕ ਦੂਜੇ ਤੋਂ ਇਹ ਝਗੜਾ ਸੁਨ ਕਟਵਾਲ ਦੀ ਲੜਕੀ ਬੀ ਉਥੇ ਆ ਪਹੁੰਚੀ ਇਸ ਬੜੇ ਝਗੜੇ ਨੂੰ ਸੁਨ ਰਾਜਾ ਉਥੇ ਆਕੇ ਪਤਬੜ ਅਰਬ ਨੂੰ ਪੁਨ ਲਗਾ ਤੂੰ ਆਪਣਾ ਬਿਤ ਨਾ ਓਹ ਬੋਲਿਆ “ਪ੍ਰਾਪਤਬਕ ਅਰਥ ਸਬ ਕੋ ਮਿਲੇ » Original 15: Punjabi Sahit Academy Diganized by: Panjab Digital Library