ਪੰਨਾ:ਪੰਚ ਤੰਤ੍ਰ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੯੩


ਇਮ ਕਹ ਸੋ ਧਰਮਾਤਮਾ ਮਨ ਮੇਂ ਧਾਰ ਉਮੰਗ॥

ਤਿਅਗਨਿ ਮੇਂ ਗਿਰ ਪੜਿਓ ਨਿਜ ਗ੍ਰਹਵਤ ਨਿਹਸੰਗ॥੧੬੮

ਅਗਨਿ ਪੜ੍ਹੇ ਖਗ ਕੋ ਨਿਰਖ ਦੁਖੀ ਭਯੋ ਮਨ ਬਯਾਧ॥

ਧਾਰ ਕ੍ਰਿਪਾ ਨਿਜ ਉਰ ਬਿਖੈ ਬੋਲਿਓ ਬਚਨ ਅਗਾਧ।।੧੬੯

ਨਿਜ ਆਤਮ ਪ੍ਰਿਯ ਨਾਂਹਿ ਜਿਸ ਸੋ ਨਰ ਕਰਤਾ ਪਾਪ ।

ਕਾਹੇ ਤੇ ਨਿਜ ਕ੍ਰਿਤ ਕਰਮ ਭੋਗਤ ਹੈ ਨਰ ਆਪ॥੧70

ਐਸਾ ਨੂੰ ਮੈਂ ਪਾਪ ਮਤਿ ਪਾਪ ਕਰਮ ਮੇਂ ਪਿਯਾਰ।।

ਨਰਕ ਬਿਖੁ ਮਮ ਬਾਸ ਹੈ ਯਾਮੇ ਸੰਕ ਨ ਧਾਰ॥੧7੧॥

ਨਿਸਚੇ ਕਰ ਇਸ ਵਿਹਗ ਨੇ ਮੋਕੋ ਦੀਨ ਸੀਖ॥

ਦੇਹ ਤਯਾਗ ਦਈ ਆਪਣੀ ਨਿਜ ਨੈਨਨ ਮੈਂ ਦੀਖ॥੧੨॥

ਸਰਬ ਭੋਗ ਤਜ ਅਜ ਸੇ ਸੁਸਕ ਕਰੋਂ ਸਬ ਦੇਹ।

ਗ੍ਰੀਖਮ ਰਿਤੁ ਮੇਂ ਤੋਇ ਵਤ ਤਜ ਕਹ ਭੌਗ ਸਨੇਹ।।੧7੩

ਸੀਤ ਵਾਤ ਆਤਪ ਸਹੋਂ ਹਵੈ ਕ੍ਰਿਸਾਂਗ ਤਜ ਪਾਪ॥

ਉਪਵਾਸੋਂ ਕਰ ਤਪ ਕਰੋਂ ਮੇਟੋਂ ਮਨ ਕਾ ਤਾਪ॥ ੧੭੪॥

ਤਬੀ ਸਲਾਕਾ ਪਿੰਜਰਾ ਲਗੁੜ ਜਾਲ ਸਬ ਤੋੜ।

ਛਾਡ ਕਪੋਤੀ ਕੋ ਤੁਰਤ ਤਪ ਹਿਤ ਚਾਲਿਓ ਦੌੜ॥੧7੫॥

ਲੁਬਧਕ ਸੇ ਹਵੈ ਮੁਕਤ ਤਬ ਦੇਖ ਅਗਨਿ ਮੇਂ ਨਾਹ॥

ਰੁਦਨ ਕਪੋਤੀ ਕਰਤ ਹੈ ਸੋਕ ਧਾਰ ਮਨ ਮਾਹਿ॥ ੧੭੬॥

ਅਹੋ ਨਾਥ ਤੁਮ ਬਿਨ ਮੁਝੇ ਜੀਵਨ ਸੇ ਕਿਆ ਕਾਮ।

ਪਤ ਹੀਨ ਦੀਨਾ ਕ੍ਰਿਯਾ ਜੀਵਨ ਅਹੇ ਅਕਾਮ॥੧੭7॥

ਨਿਜ ਕੁਲ ਪੂਜਾ ਮਨ ਦਰਪ ਲੋਗਨ ਮੇਂ ਸਤਕਾਰ।

ਦਾਸਨ ਪਰ ਆਗਿਆ ਸਬੀ ਵਿਧਵਾ ਕੀਨਹਿ ਧਾਰਾ੧੭੮

ਐਸੇ ਕਰ ਵਿਰਲਾਪ ਬਹੁ ਦੀਨ ਭਈ ਦੁਖ ਮਾਨ॥

ਪੜੀ ਹੁਤਾਸਨ ਮੇਂ ਤਬੀ ਪਤਿਬ੍ਰਤ ਧਰਮ ਪਛਾਨ॥ ੧79

ਨਿਜ ਸਰੀਰ ਤਜ ਦੇਵ ਨ ਪਾਕਰ ਵਿਹਗੀ ਤੌਨ।।

ਦਿਵਯ ਬਸਨ ਭੂਖਨ ਸਨਿਤ ਪਤਿ ਸਮੀਪਕਿਯਗੌਨ॥੧੮o

ਵਹ ਕਪੋਤ ਭੀ ਦਿਵਯ ਤਨ ਪਾਕ ਪਿਖ ਨਿਜ ਨਾਰ। ਬੋਲਿਓ ਤੋਕੋ ਧੰਨ ਹੈ ਮਮ ਕੀਨੋ ਅਨੁਕਾਰ॥੧8੧॥

ਰੋਮਾਵਲਿ ਨਰ ਦੇਹ ਪੈ ਅਰਧ ਕੋਟਿ ਪੁਨ ਤੀਨ॥