ਪੰਨਾ:ਪੰਚ ਤੰਤ੍ਰ.pdf/209

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

= , #" ਝ - ਭੀਜਾ ਝੰਝ . ਤਾਂ ਤੀਮੀ ਨੇ ਹਥ ਜੋੜਕੇ ਆਖਿਆ ਹੇ ਭਲੇ ਲੋਕਾ ਤੂੰ ਮੈਨੂੰ ਸਪਰਸ਼ ਨਾ ਕਰ ਕਿਉਂ ਜੋ ਮੈਂ ਪਤਿਤਾ ਅਰ ਬੜੀ ਭਾਰੀ ਸਤੀ ਹਾਂ, ਨਹੀਂ ਤਾਂ ਦੇਖ ਲੈ ਜੋ ਮੈਂ ਤੈਨੂੰ ਸਾਪ ਦੇ ਕੇ ਭਸਮ ਕਰ ਦਿਹਾਂਗੀ ॥ ਓਹ ਖੋਲਿਆ ਜੇਕਰ ਏਹ ਬਾਤ ਠੀਕ ਸੀ ਤਾਂ ਤੂੰ ਮੈਨੂੰ ਕਿਸ ਲਈ ਬੁਲਾਯਾ ਹੈ ॥ ਤੀਮੀ ਬੋਲੀ ਇਸ ਬਾਤ ਨੂੰ ਧਿਆਨ ਦੇ ਕੇ ਸੁਨ ਅੱਜ ਮੈਂ ਵੱਡੀ ਵੇਲੇ ਦੇਵਤਾ ਦੇ ਦਰਸ਼ਨ ਕਰਨ ਲਈ ਚੰਡੀ ਦੇਵੀ ਦੇ ਮੰਦਰ ਗਈ ਸਾਂ ਉਥੇ ਅਚਾਨਕ ਅਕਾਸ਼ ਬਾਣੀ ਹੋਈ ਕਿ ਹੇ ਪ੍ਰਭੂ ਤੂੰ ਬੜੀ ਭਗਤੀ ਕਰਦੀ ਹੈ ਪਰ ਕਿਆਰਾਂ ਜੋ ਤੂੰਛਿਆਂਮਹੀਨਿਆਂ ਵਿਖੇ ਵਿਧਵਾ ਹੋਜਾਏਗੀ । ਤਦ ਮੈਂ ਆਖਿਆ ਹੈ ਦੇਵੀ ਜਿਸ ਤਰ੍ਹਾਂ ਆਪਨੂੰ ਅਪਦਾ ਦੀ ਖ਼ਬਰ ਹੈ ਇਸੇ ਤਰ੍ਹਾਂ ਇਸ ਦੇ ਉਪਾਉ ਦੀ ਬੀ ਖ਼ਬਰ ਹੋਵੇਗੀ। ਸੋ ਕੋਈ ਅਜੇਹਾ ਯਤਨ ਬੀ ਹੈ ਜੋ ਜਿਸ ਕਰ ਕੇ ਮੇਰਾ ਪਤਿ ਸੋ ਬਰਸ ਜੀਵੇ ? ਦੇਵੀ ਬੋਲੀ ਉਪਾ ਹੈ ਬੀ ਅਰ ਨਹੀਂ ਬੀ । , ਕਿਉਂ ਜੋ ਓਹ ਯਤਨ ਤੇਰੇ ਅਧੀਨ ਹੈ। ਇਸ ਬਾਤ ਨੂੰ ਸੁਨ ਕੇ ਮੈਂ ਹਥ ਜੋੜੇ ਅਤੇ ਆਖਿਆ ਹੇ ਦੇਵੀ ! ਆਪ ਆਗਰਾ ਦੇਵੈ ਸੋ ਮੈਂ ਕਰਾਂ । ਦੇਵੀ ਨੇ ਆਖਿਆ ਜੇ ਕਦੇ ਪਰਾਏ ਪੁਰਖ ਨਾਲ ਇੱਕ ਛੇਹਚਾ ਤੇ ਬੈਠ ਸਪਰਸ਼ ਕਰੇ ਤਾਂ ਤੇਰੇ ਪਤਿ ਦੀ ਮਿਤੁ ਉਸ ਪੁਰਖ ਨੂੰ ਹੋਵੇਗੀ ਹੁਨ ਜੋ ਭੇਰੀ ਮਰਜੀ ਹੈ ਸੋ ਕਰੋ, ਕਿਉਂ ਜੋ ਦੇਵਤਾ ਦਾ ਬਚਨ ਝੂਠਾ ਨਹੀਂ ਹੋਣਾ ਮੈਨੂੰ ਤਾਂ ਇਹ ਨਿਸਚਾ ਹੈ । ਇਸ ਬਾਤ ਨੂੰ ਸੁਣ ਕੇ ਉਸ ਦਾ ਯਾਰ ਅੰਦਰੋਂ ਹਸਦਾ ੨ ਉਸ ਦੇ ਨਾਲ ਆਨੰਦ ਕਰਨ ਲਗ ਇਤਨੇ ਚਿਰ ਵਿਖੇ ਓਹ ਮੂਰਖ ਰਬ ਕਰਤਾ ਇਸਤ੍ਰੀ ਦੀ ਬਾਤ ਨੂੰ ਸੁਨ ਮੰਜੇ ਹੇਠੋਂ ਨਿਕਲ ਬੜਾ ਪ੍ਰਸੰਨ ਹੋ ਕੇ ਬੋਲਿਆ ਵਾਹ ਵਾਹ ਧੰਨ ਹੈ ਪਤਿਤਾ ਤੇ ਧੰਨ ਹੈਂ, ਮੈਂ ਤਾਂ ਦੁਰਜਨਾਂ ਦੇ ਬਚਨਾਂ ਕਰ ਕੇ ਸ਼ੰਕਾ ਵਾਲਾ ਹੋਗਿਆ ਸਾਂ ਅਰ ਇਸੇ ਲਈ ਪਿੰਡ ਦੇ ਬਹਾਨੇ ਮੰਜੇ ਦੇ ਹੇਠ ਤੇਰੀ ਪਛਿਆ ਲਈ ਲੁਕ ਬੈਠਾ ਸਾਂ ॥ ਸੋ ਹੁਨ ਤੂੰ ਮੈਨੂੰ ਆਕੇ ਮਿਲ ਕਿਉਂ ਜੋ ਤੂੰ ਤਾਂ ਭਰਤਾ ਦੀ ਸੇਵਾ ਕਰਨ ਵਾਲੀਆਂ ਬਿਖੇ ਅਨੀ ਹੈ ਜਿਸ ਲਈ ਪਰਾਏ ਸੰਗ ਵਿਖੇ ਬੀ ਆਪਨੇ ਧਰਮ ਨੂੰ ਕੈਨੇ ਪਾਲਿਆ ਹੈ ਮੇਰੀ ਅਕਾਲ ਤਹੁ ਦੇ ਦੂਰ ਕਰਨ ਲਈ ਅਰ ਉਮਰਾ ਵਧੌਣ ਲਈ ਇਸ ਕਰਮ ਨੂੰ ਕਰਨ ਲਗੀ ਹੈ ਇਸ ਪ੍ਰਕਾਰ ਕਹਿ ਕੇ ਉਸ ਨੂੰ ਬੜੇ ਪ੍ਰੇਮ ਨਾਲ ਕਲਾਵੇ Priginal : Punjabi Sah: Academy Digitized by: Punjab Digital Library