ਪੰਨਾ:ਪੰਚ ਤੰਤ੍ਰ.pdf/214

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੩੦੬ ਪੰਚ ਡੰਕੂ ਖਾ ਅਤੇ ਆਖਿਆ ਹੈ ਤਾਂ ਇਹ ਤੈਨੂੰ ਚੰਗਾ ਪ੍ਰਤੀਤਿ ਹੁੰਦਾ ਹੈ ਓਹ ਬੋਲੀ ਹਾਂ ਮਹਾਰਾਜ ਏਹ ਮੈਨੂੰ ਬੜਾ ਪਿਆਰਾ ਹੈ ਇਸ ਲਈ ਮੈਨੂੰ ਚੂਹੀ ਬਨਾਕੇ ਇਸਦੇ ਹਵਾਲੇ ਕਰੋ ਜੋ ਮੈਂ ਆਪਣੀ ਜਾਤ ਬਿਖੇ ਸੁਖ ਪਾਵਾਂ ॥ ਤਦ ਮੁਨਿ ਨੇ ਉਸ ਲੜਕੀ ਨੂੰ ਫੇਰ ਚੂਹੀ ਬਨਾਕੇ ਉਸ ਚੂਹੇ ਦੇ ਹਵਾਲੇ ਕਰ ਦਿੱਤਾ ਇਸੇ ਲਈ ਮੈਂ ਆਖਦਾ ਹਾਂ:ਦੋਹਰਾ॥ ਸੂਰਜੁ ਭਰਤਾ ਛਡਕੇ ਘਨ ਮਾਰੁਤ ਗਿਰ ਰਾਜ ॥ ਨਿਜ ਜਾਤੀ ਮੇਂ ਮੁਖਕਾ ਮਗਨ ਭਈ ੩ਜ ਲਾਜ॥ ਉਨ ਮੰਤੀਆਂ ਨੇ ਰਕਤਾਖੜ ਦੀ ਬਾਤ ਦਾ ਅਨਾਦਰ ਕੀਤਾ ਅਤ ਬਿਰਜੀਵੀ ਨੂੰ ਘਰ ਲੈਗਏ ਜਾਂਦਾ ਹੋਯਾ ਥਿਰਜੀਵੀ ਦਿਲ ਵਿਖੇ ਹੱਸਕੇ ਸੋਚਨ ਲੱਗਾ!! ਦੋਹਰਾ ॥ ਜਾਨੇ ਭਾਖਾ ਇਹ ਹੋ ਨੀਤਿ ਸ਼ਾਸਤ ਵਿਚ ਭੌਨ । ਸਾਮੀ ਕਾ ਹਿਤਕਾਰ ਸੌ ਏਕ ਅਹੇ ਸਬ ਗੰਨ॥ ੨੧੧ ॥ ਜੇ ਕਦੇ ਏਹ ਮੰਗੇ ਇਸਦੇ ਬਚਨ ਨੂੰ ਕਰਦ ਤਾਂ ਕਿੰਚਿਤ ਮਾਕੂ ਬੀ ਅਨਰਥ ਨਾ ਹੁੰਦਾ ਹੁਣ ਕਿਲੇ ਦੇ ਬੂਹੇ ਅਗੇ ਜਾਕੇ ਅਰਿਮਰਨ ਨੇ ਸਬਨਾ ਨੂੰ ਕਿਹਾ ਹੈ ਮੇਰੇ ਹਿਤਕਾਰਾਓ ਇਸ ਬਿਰਜੀਵੀ ਨੂੰ ਮਨ ਭਾਉਂਦਾ ਮਕਾਨ ਦੇਵੋ ॥ਇਸ ਬਾਤ ਨੂੰ ਸੁਨਕੇ ਥਿਰਜੀਵ ਸੋਚਨ ਲਗਾ ਮੈਂ ਤਾਂ ਇਨ੍ਹਾਂ ਦੇ ਮਾਰਣ ਦਾਂ ਹਲਾ ਸੋਚਨਾ ਹੈ ਇਸ ਲਈ ਮੈਨੂੰ ਇਨ੍ਹਾਂ ਦੇ ਵਿੱਚ ਰਹਿਨਾ ਨਹੀਂ ਚਾਹੀਦਾ ਕਿਉਂ ਜੋ ਪਾਸ ਬੈਠਿਆਂ ਮੇਰੇ ਅਭਿਪ੍ਰਾਯ ਨੂੰ ਸਮਝ ਕੇ ਇਹ ਚੇਤੰਨ ਹੋ ਜਾਨਗੇ । ਇਸਲਈ ਮੈਂ ਕਿਲੇ ਦੇ ਆਸਰੇ ਹੋਕੇ ਆਪਣੇ ਮਤਲਬ ਨੂੰ ਪੂਰਾ ਕਰਾਂ । ਇਸ ਪ੍ਰਕਾਰ ਸੋਚਕੇ ਉਲੂਆਂ ਦੇ ਰਾਜੇ ਨੂੰ ਬੋਲਿਆਹੇ ਭੋ। ਆਪਨੇ ਜੋ ਕੁਝ ਕਿਹਾ ਸੋ ਠੀਕ ਹੈ ਪਰ ਮੈਂ ਬੀ ਨੀਤਿ ਦੇ ਜਾਨਨ ਵਾਲਾਂ ਅਤੇ ਤੇਰਾ ਵੈਰੀ ਹਾਂ ਭੋੜੇ ਮੈਂ ਆਪਦਾ ਸਨੇਹ ਅਤੇ ਪਵਿਤ੍ਰ ਬੀ ਹਾਂ ਤਾਂ ਬੀ ਕਿਲੇ ਬਿਖੇ ਨਿਵਾਸ ਕਰਨ ਦਾ ਅfਧਕ ਗੇ ਨਹੀਂ ਹਾਂ॥ ਅਲਬੱਤਾ-ਕਿਲੇ ਦੇ ਬੂਹੇ ਅੱਗੇ ਬੈਠਾ ਹੋਯਾ ਆਪਦੇ ਚਰਨਾਂ ਦੀ ਧੂੜ ਨਾਲ ਪਵਿੱਤ੍ਰ ਹੋਯਾ ਹੀ ਸੇਵਾ ਕਰਾਂਗਾ | ਉੱਲੂ ਨੇ ਇਸ ਬਾਤ ਨੂੰ ਮੰਨਆ ॥ ਇਸ ਪ੍ਰਕਾਰ ਕੀਤਿਆਂ ਹਰ ਰੋਜ ਉਲੂ ਰਾਜੇ ਦੇ ਨੌਕਰ ਬੜਾ ਸੁੰਦਰ ਭੋਜਨ ਬਨਾਕੇ ਅਮਰਦਨ ਦੀ ਆਗਯਾ ਨਾਲ ਬਿਰਜੀਵੀ ਨੂੰ ਬਹੁਤ ਸਾਰਾ ਮਾਸ ਦੇਜਾਨiਥੋੜੇ ਦਿਨਾਂਬਿਖੈ ਬਿਰਜੀਵ 4) F G 171 a ! : : : : Punjabi Sahit Academy Diganized by: Panjab Digital Library