ਪੰਨਾ:ਪੰਚ ਤੰਤ੍ਰ.pdf/239

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਥਾ ਫੈs . . ੩੩੧ . ਇੱਥੋਂ ਅਕੱਲਾ ਰਹਿ ਨਹੀਂ ਸਕਦਾ ਪਰ ਜੇਕਰ ਮੈਂ ਤੇਰੇ ਬਰਖਿਲਾਫ਼ ਕਰਾਂ ਤਾਂ ਮੈਨੂੰ ਆਪਨੇ ਧਰਮ ਦੀ ਸੁਗੰਦ ਹੈ ॥ ਗੋਹ ਨੇ ਬੀ ਰੰਗਤ ਨੂੰ ਢੂੰਡ ਕੇ ਕਿਹਾ ਜੋ ਤੇਰਾ fb ਤ੍ਰਿਯ ਦਰਸ਼ਨ ਤੇਰੀ ਉਡੀਕ ਵਿਖੇ ਬੈਠਾ ਹੈ ਤੂੰ ਛੇਤੀ ਹੱਲ ਹੋਰ ਜੇਕਰ ਤੈਨੂੰ ਕੁਝ ਭਰਮ ਹੈ ਤੇ ਉਸ ਨੇ - ਆਪਨੇ ਧਰਮ ਦੀ ਸੁਰੀਦ ਕੀਤੀ ਹੈ ਇਸ ਲਈ ਨਿਸੰਗ ਹੋ ਕੇ ਚੱਲ ਇਸ ਬਾਤ ਨੂੰ ਸੁਨ ਕੇ ਗੰਗਦੱਤ ਨੇ ਕਿਹਾ- ' ਦੋਹਰਾ॥ ਭੂਖਾ ਨਰ ਨਿਰਦਯਾ ਹੈ ਕਿਆ ਨ ਕਰਤ ਵਹੁ ਬਾਤ ॥ ਗੋਧੇ ਪw ਦਰਸਨ ਭਨੋ ਗੰਗਦੱਤ ਨਹਿ ਆਤ॥ ੪੨॥ ਇਹ ਬਾਤ ਕਹਿ ਕੇ ਗੋਹ ਨੂੰ ਮੋੜ ਦਿੱਤਾ ਇਸ ਬਾਤ ਨੂੰ ਸੁਨ ਕੇ ਬਾਂਦਰ ਨੇ ਕਿਹਾ ਹੈ ਦੁਸਟ ਜਲਚਰ ਮੈਂ ਭੀ ਗੰਗਦੱਤ ਦੀ ਤਰਾਂ ਤੇਰੇ ਘਰ ਕਦੇ ਨਹੀਂ ਜਾਂਦਾ । ਇਹ ਸੁਨ ਕੇ ਸੰਸਾਰ ਝੋਲਿਆ ਏਹ ਬਾਤ ਅਜੋਗ ਹੈ ਸੋ ਤੂੰ ਘਰ ਚੱਲ ਕੇ ਮੇਰੇ ਇਸ ਕਿਤਘਨ ਪਾਪ ਨੂੰ ਦੂਰ ਕਰ ਜੇਕਰ ਤੂੰ ਨਾ ਚੱਲੇਗਾ ਤਾਂ ਮੈਂ ਡੇਰੇ ਸਨਮੁਖ ਖਾਨ ਪੀਨ ਛੱਡ ਕੇ ਪਾਨ ਤਯਾਗ ਦਿਹਾਂਗਾ ਬਾਂਦਰ ਝੋਲਆ ਹੈ ਮੂਰਖ ਕਿਆ ਮੈਂ ਬੀ ਲੰਬਕਰਨ ਦੀ ਚਰਾਂ ਮੂਰਖ ਹਾਂ ਜੋ · ਨਾਸ ਨੂੰ ਦੇਖ ਕੇ ਬੀ. . ਆਪ ਉੱਥੇ ਜਾ ਕੇ ਆਪਨਾ ਨਾਸ ਕਰਾਵਾਂ ॥ ਦੋਹਰਾ ॥ ਸਿੰਘ ਪਰਾਕੁਮ ਦੇਖ ਕੇ ਆਯੋ ਗਯੋ ਪਲਾਇ ॥ ॥ ਕਾਨ ਉਦਯ ਸੇ ਰਹਿਤ ਜੜ ਕਰ ਪੁਨ ਫਿਰ ਅ ਇ॥੩੩ ) ਸੰਸਾਰ ਬੋਲਿਆ ਹੈ ਭਾਂਈ ਓਹ ਲੰਬਕਰਨ ਕੌਨ ਸਾ ਅਰ ਕਿਸ ਤਰ੍ਹਾਂ ਓਹ ਆਪਨੇ ਨਾਸ ਨੂੰ ਦੇਖ ਕੇ ਬ ਮੋਯਾ ਇਹ ਬਾਤ ਮੈਨੂੰ , ਦੱਸ ॥ ਬਾਂਦਰ ਖੋਲਿਆ ਸੁਨ ॥੩-ਕਥਾ ॥ ਕਿਸੇ ਬਨ ਬਿਖੇ ਕਰਾਕੇਸਰ (ਬਡਆਕੇਸ਼ਾਂ .. ਵਾਲਾ; ਨਾਮੀ ਸ਼ੇਰ ਰਹਿੰਦਾ ਸੀ | ਉਸ ਦਾ ਇਕ ਅਨੁਯਾਯ ਧੂਸਰਕ ਨਾਮੀ ਗਿੱਦੜ ਨੌਕਰ ਸੀ। ਇੱਕ ਦਿਨ ਉਸ ਸ਼ੇਰ ਨੂੰ ਹਾਥੀ ਦੇ " ਨਾਲ ਲੜਦਿਆਂ, ਬੜੀਆਂ ਚੋਟਾਂ ਲੱਗੀਆਂ, ਜਿਸ ਕਰਕੇ ਓਹ .. . ਇਕ ਪੈਰ ਵੀ ਨਹੀਂ ਚਲ ਸਕਦਾ ਸੀ। ਉਸਦੇ ਨਾਂ ਉਨਨ ਕਰਕੇ ਗਿੱਦੜ ਬੀ ਭੁੱਖ ਨਾਲ ਦੁਬਲਾ ਹੋ ਗਿਆ। ਅਗਲੇ ਦਿਨ ਗਿੱਦੜ ' ਨੇ ਕਿਹਾ ਹੈ ਸ਼ਾਮੀ ਮੈਂ ਤਾਂ ਭੁੱਖ ਨਾਲ ਨਿਰਬਲ ਹੋਗਿਆ ਹਾਂ ਤੇ ਭੂਰ ਬੀ ਨਹੀਂ ਸਕਦਾ ਫੇਰ ਤੇਰੀ ਸੇਵਾ ਕਿਸ ਪ੍ਰਕਾਰ ਕਰਾਂਗਾ। Original ruh Punjabi Sahit Academy Digitized by: Panjab Digital Library