________________
ਚੌਥਾ ਭੰਡੁ ੨੩੯ ਲੋਕੇ ਜਦ ਤੀਕੂ ਮੈਂ ਭੋਜਨਾਲੇ ਆਵਾਂ ਤਦ ਤੀਕੂ ਤੂੰ ਇਥੇ ਬੈਠ ਇਹ ਕਹਿ ਕੇ ਬਾਹਮਨ ਨਗਰ ਨੂੰ ਚਲਿਆ ਗਿਆ | ਬਹਮਨੀ ਕਿਆ ਦੇਖਦੀ ਹੈ ਕਿ ਉਸ ਬਗੀਚੇ ਵਿੱਚ ਇਕ ਪਿੰਗਲਾ ਗਾਧੀ ਤੇ ਬੈਠਾ ਹੋਯਾ ਹਰਟ ਦੀ ਅਵਾਜ਼ ਦੇ ਨਾਲ ਬਵਾ ਸੰਦਰ ਗਯਨ ਕਰਦਾ ਹੈ। ਉਸ ਦੇ ਰਾਗ ਨਾਲ ਮੋਹੀ ਹੋਈ ਬਹਮਨੀ ਕਮਾਰ ਹੋ ਕੇ ਓਸਦੇ ਪਾਸ ਜਾ ਕੇ ਬੋਲੀ ਕਿ ਹੇ ਭਲਿਆ ਲੋਕਾ ਮੈਂ ਤੇਰੇ ਰਾਗ ਤੇ ਮੋਹੀ ਗਈ ਹਾਂ ਹੁਨ ਜੇਕਰ ਤੂੰ ਮੇਰੇ ਨਾਲ ਭੋਗ ਬਿਲਾਸ , ਨਾ ਕਰੇਂਗ। ਤਾਂ ਤੈਨੂੰ ਮੇਰੀ ਹਤ ਹੋਵੇਗੀ । ਪਿੰਗਲਾ ਬੋਲਿਆ ਮੈਂ ਤਾਂ ਰੋਗੀ ਹਾਂ ਮੇਰੇ ਕਰਕੇ ਤੇਰਾ ਕੀ ਕੰਮ ਸਿੱਧ ਹੋਵੇਗਾ ਓਹ ਬੋਲੀ ਤੈਨੂੰ ਇਸ ਬਾਤ ਨਾਲ ਕੀ ਪਰੋਜਨ ਤੂੰ ਮੇਰੇ ਨਾਲ ਸੰਗ ਕਰ ਉਸ ਨੇ ਉਸ ਦੇ ਨਾਲ ਸੰਗ ਕੀਤਾ ਭੋਗ ਤੋਂ ਪਿਛੇ ਝਾਮਨੀ ਨੇ ਕਿਹਾ ਹੈ ਭਲਿਆਂ ਲੋਕ ਅੱਜ ਤੋਂ ਲੈ ਕੇ ਜੀਉਨ ਕੀ ਮੈਂ ਆਪਨਾ ਆਪ ਤੈਨੂੰ ਦਿੱਤਾ ਇਹ ਬਾਤ ਪੱਕੀ ਜਾਨ ਕੇ ਤੂੰ ਬੀ ਸਾਡੇ ਨਾਲ ਹੀ ਰਹੁ ॥ ਪਿੰਗਲੇ ਨੇ ਕਿਹਾ ਛਾ ਇਸੇ ਤਰਾਂ ਸਹੀ । ਇਤਨੇ ਚਿਰ ਵਿਖੇ ਬਹਮਨ ਜਨ ਲੈ ਕੇ ਆਯਾ ਅਤੇ ਬਾਹਮਨੀ ਨਾਲ ਵੰਡ ਕੇ ਖਾਉਨ ਲੱਗਾ । ਤਦ ਸ਼ਾਮਨੀ ਬੋਲੀ ਏਹ ਪਿੰਗਲਾ ਬੀ ਭੁੱਖਾ ਹੈ ਇਸ ਨੂੰ ਬ}} ਭੋਜਨ ਦੇਹੁ ਬ੍ਰਾਹਮਨ ਨੇ ਉਸ ਨੂੰ ਵੀ ਭੋਜਨ ਦਿੱਤਾ ਜਦ ਖਾ ਪੀ ਚੁੱਕੇ ਤਦ ਬਾਹਮਨੀ ਬੋਲੀ ਦੇ ਬ੍ਰਾਹਮਨ ਸਾਡੇ ਨਾਲ ਕੋਈ ਬੀ ਨਹੀਂ ਜਦ ਤੂੰ ਭੋਜਨ ਲੋਨ ਲਈ ਪਿੰਡ ਨੂੰ ਜਾਂਦਾ ਹੈਂ ਤਦ ਮੈਂ ਅਕੱਲੀ ਬੈਠੀ ਰਹਿੰਦੀ ਹਾਂ ਮੇਰੇ ਨਾਲ ਕੋਈ ਗੱਲ ਬਾਤ ਕਰਨ ਵਾਲਾ ਨਹੀਂ ਹੁੰਦਾ ਇਸ ਲਈ ਪਿੰਗਲੇ ਨੂੰ ਨਾਲ ਲੈ ਚੱਲੀਏ ॥ ਬਾਹਮਨ ਬੋਲਿਆਂ ਸਾਡਾ ਆਪਨਾ ਨਿਰਬਾਹ ਤਾਂ ਹੁੰਦਾ ਨਹੀਂ ਫੇਰ ਇਸ ਦੇ ਨਾਲ ਹੋਯਾ ਕੀ ਹੋਵੇਗਾ॥ ਓਹ ਬੋਲੀ ਇਸ ਨੂੰ ਪਟਾਰੀ ਵਿਖੇ ਰੱਖ ਕੇ ਮੈਂ ਚੱਕ ਲੈਂਦੇ ਹਾਂ । ਬ੍ਰਾਹਮਨ ਨੇ ਉਸ ਦੀਆਂ ਬਉਟੀ ਬਾਤਾਂ ਤੇ ਵਿਸ਼ਾਸ ਕਰਕੇ ਉਸੇ ਤਰਾਂ ਕੀਤਾ ਅਤੇ ਉਸ ਨੂੰ ਲੈ ਕੇ ਤੁਰ ਪਿਆ ਪਰ ਇੱਕ ਦਿਨ ਰਸਤੇ ਵਿਖੇ ਥੱਕਿਆ ਹੋਯਾ ਬ੍ਰਹਮਨ ਕਿਸੇ ਖੂਹ ਦੇ ਮੁੱਢ ਸੁੱਤਾ ਪਿਆ ਸਾਜੋ ਉਸ ਦੁਸਟ ਬਾਹਮਨੀ ਨੇ ਉਸ ਬਹਮਨ ਨੂੰ ਖੂਹ ਵਿੱਚ ਸੁੱਟ ਦਿੱਤਾ ਸੀ ਅਤੇ ਆਪ ਪਿੰਗਲੇ ਨੂੰ ਚੁੱਕ ਕੇ ਤੁਰ ਪਈ ॥ ਜਦ ਕਿਸੇ ਨਗਰ ਵਿਖੇ ਜਾ ਪਹੁੰਚੀ (1) • 3 in a ! ॥' : ਖੇਡ : Punjabi Sahit Academy Paganized by: Panjab Digital Library