ਪੰਨਾ:ਪੰਚ ਤੰਤ੍ਰ.pdf/256

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨੪੮ ਪੰਚ ਲੰਬ ਹੋਰਨਾਂ ਬੱਚਿਆਂ ਨੇ ਕਿਹਾ ਏਹ ਬੜਾ ਮੂਰਖ ਹੈ ਜੋ ਆਪਣੇ ਸਾਥ ਨੂੰ ਛੱਡ ਕੇ ਘੰਟਾ ਵਜਾਉਂਦਾ ਧੀਰੇ ੫ fਪਿਛੋਂ ਆਉਂਦਾ ਹੈ ਜੇ ਕਦੇ ਕਿਸੇ ਦੁਸ਼ਟ ਜੀਵ ਦੇ ਕਾਬੂ ਚੜ੍ਹ ਗਿਆ ਤਾਂ ਜ਼ਰੂਰ ਵੇਗਾ॥ ਏਹ ਤਾਂ ਗੱਲਾਂ ਕਰਦੇ ਹੀ ਸੇ ਕਿ ਉਸ ਘੰਟੇ ਦੀ ਅਵਾਜ਼ ਨੂੰ ਸੁਨ ਕੇ ਸ਼ੇਰ ਆ ਗਿਆ ਅਤੇ ਕੀ ਦੇਖਦਾ ਹੈ ਜੋ ਉਨਾਂ ਦੀ ਕਤਾਰ ਜਾ ਰਹੀ ਹੈ ਉਨ੍ਹਾਂ ਵਿਚੋਂ ਘੰਟੇ ਵਾਲਾ ਊਠ ਭt ਪਿੱਛੇ ਰਹਿਕੇ ਧੀਰੇ ੨ ਘਾਸ ਚਰਨ ਲੱਗ ॥ ਇਤਨੇ ਚਿਰ ਵਿੱਚ ਬਾਕੀ ਦੇ ਉਠ ਪਾਣੀ ਪੀ ਕੇ ਘਰ ਨੂੰ ਚਲੇ ਗਏ ਅਤੇ ਓਹ ਅਕਲਾ ਧੀਰੇ ੨ ਪੰ ਨੂੰ ਖਾਂਦਾ ਜਿਉਂ ਆਯਾ ਕਿਉਂ ਅਗੇ ਸ਼ੇਰ ਨੇ ਉਸ ਨੂੰ ਝੱਟ ਮਾਰ ਲਿਆਂ ਇਸ ਲਈ ਮੈਂ ਆਖਦਾ ਹਾਂਦੋਹਰਾ॥ ਮਦ ਮੇਂ ਜੋ ਨਹਿ ਕਰਤ ਹੈ ਸਤਪੁਰ ਕੀ ਬਾਤ ॥ ਨਾਸ ਹੋਤੁ ਹੈ ਤਿਸੀ ਕਾ ਘੱਟ ਉਠ ਵਤ ਤਾ॥੬੯॥ ਇਸ ਬਾਤ ਨੂੰ ਸੁਨ ਕੇ ਸੰਸਾਰ ਬੋਲਿਆ ਹੇ ਭਦੋਹਰਾ ਸਭ ਵਚਨ ਤੇ ਮਿ ਹੋਤ ਕਹੈਂ ਧਮਾਨ ਯਹੀ ਬਚਨ ਉਰ ਧਾਰਕੇ ਭਰ ਹਿਤ ਕਰੋ ਬਖਾਨ ॥੭oll ਹਿਤ ਉਪਦੇਸ਼ਕ ਮਨੁਜ ਕੇ ਕਬਹੂੰ ਨਹਿ ਦੁਖ ਹੋ । ਲੋਕ ਬਿਖੇ ਪਰਲੋਕ ਮੇਂ ਬੁfਧਜਨ ਕਰਤ ਉਦੋਤ 12 ਵt ਇਸ ਲਈ ਭਾਵੇਂ ਮੈਂ ਕਿਤਘਨ ਹਾਂ ਤਾਂ ਬੀ ਤੂੰ ਮੇਰੇ ਉਪਰ -ਯਾ ਕਰਕੇ ਉਪਦੇਸ਼ ਦੇਹ ਜੋ ਮੈਂ ਹੁਣ ਕੀ ਕਰਾਂ ਕਿਹਾ ਬੀ ਹੈ. ਦੋਹਰਾ ॥ ਉਪਕਾਰੀ ਸੇ ਭਲਾ ਜੋ ਸੋ ਨਹਿ ਭਲਾ ਕਹਾਇ । ਬੁਰੇ ਸਾਥ ਜੋ ਭਲਾ ਹੈ ਸੋਈ ਭਲਾ ਸਦਾਇ ॥੭੨॥ ਇਹ ਸੁਣ ਬਾਂਦਰ ਬੋਲਿਆ ਜੇਕਰ ਮੇਰੇ ਕੋਲੋਂ ਪੁੱਛਦਾ ਹੈ ਤਾਂ ਉਸ ਨਾਲ ਜਾਕੇ ਯੁੱਧ ਕਰ ਕਿਉਂ ਜੋ ਇਸ ਪਰ ਕਿਹਾ ਬੀ ਹੈ:ਦੋਹਰਾ ॥ ਜੀਤੇ ਘਰ ਵਾ ਜਸ ਮਿਲੇ ਮਰੇ ਸੁਰਗ ਮਿਲ ਜਾਇ ॥ ਯੁੱਧ ਕੀਏ ਫਲ ਦੋਇ ਹੈਂ ਕੋਕੋ ਦੇਉ ਸੁਇ ॥ ੭੩॥ ਅਧਿਕ ਬਲੀ ਸੇ ਨ ਬਲ ਲਖ ਭੇਦ ਕਰਾਇ ॥ ਅਲਪ ਬਲੀ ਕੋ ਦਾਨ ਸੇ ਸਮ ਮੇਂ ਯੁੱਧ ਮਚਾਇ ॥੪॥ ਸੰਸਾਰ ਖੋਲਿਆ ਇਹ ਪ੍ਰਸੰਗ ਕਿਸ ਪ੍ਰਕਾਰ ਹੈ ਬਾਂਦਰ ਨੇ ਕਿਹਾਂ ਸੂਣ Original with: Punjabi Sahit Academy Digitizedir: Panjab Digital Library