ਪੰਨਾ:ਪੰਚ ਤੰਤ੍ਰ.pdf/286

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨ਲ ਪੰਚ ਭੰਡੁ ਬੀ ਮੈਨੂੰ ਮਾਰ ਸਕਦਾ ਹੈ | ਬਾਂਦਰ ਨੇ ਕਿਹਾ ਮੇਰਾ ਇਕ ਰਾਜੇ ਨਾਲ ਵੈਰ ਹੈ, ਜੇ ਕਦੇ ਤੂੰ ਆਪਨੀ ਮਾਲਾ ਮੈਨੂੰ ਦੇਵੇਂ ਤਾਂ ਮੈਂ ਅਪਨੀ ਚਲਾਕੀ ਨਾਲ ਉਸ ਰਾਜਾਂ ਨੂੰ ਲੋਭ ਦੇ ਕੇ ਸਾਰੇ ਕੁਟੰਬ ਸਮੇਤ ਇਸ ਤਲਾ ਵਿਖੇ ਲੈ ਆਉਂਦਾ ਹਾਂ । ਰਾਖਸ ਨੇ ਉਸਦੀ ਬਾਤ ਪਰ ਨਿਸਚੈ ਕਰਕੇ ਰਤਨਾਂ ਦੀ ਮਾਲਾ ਉਸ ਨੂੰ ਦੇਕੇ ਆਖਿਆ ਜੋ ਅੱਛ ਬਾਤ ਹੋਵੇ ਸੋ ਕਰ । ਬਾਂਦਰ ਬੀ ਰਤਨਾਂ ਦੀ ਮਾਲਾ ਪਾ ਕੇ ਜਿਉਂ ਉਸ ਸ਼ਹਿਰ ਦੇ ਪਾਸ ਕਿਸੇ ਬੁੱਛ ਉਤੇ ਬੈਠਾ ਸਾ ਤਿਵੇਂ ਲੋਕਾਂ ਨੇ ਪੁੱਛਿਆ ਹੇ ਬਾਂਦਰਾਂ ਦੇ ਸਰਦਾਰ ਇੱਨਾਂ ਚਿਰ ਕਿੱਥੇ ਰਿਹਾ ਸੀ ਤੇ ਮਾਲਾ ਜੋ ਸੂਰਜ ਦੇ ਤੇਜ ਤੋਂ ਬੀ ਵਧੀਕ ਹੈ ਕਿੱਥੋਂ ਆਂਦੀ ਹੈ, ਬਾਂਦਰ ਨੇ ਕਿਹਾ ਕਿਸੇ ਬਨ ਵਿਖੇ ਕੁ ਬੇਰ ਦਾ ਬਨਾਯਾ ਹੋਯਾ ਸਰੋਵਰ ਬੜਾ , ਗੁਪਤ ਹੈ । ਜੇਕਰ ਕੋਈ ਐਤਵਾਰ ਦੇ ਦਿਨ ਸੂਰਜ ਦੇ ਚੜ੍ਹਦਿਆਂ ` ਹੀ ਇਸਨਾਨ ਕਰੇ ਤਾਂ ਕੁਬੇਰ ਦੀ ਕ੍ਰਿਪਾ ਕਰ ਕੇ ਹੋ ਏ ਜੇਹੀ ਰਤਨ ਮਾਲਾਂ ਪਾਕੇ ਨਿਕਲਦਾ ਹੈ। ਇਹ ਬਾਤ ਰਾਜਾ ਜਾ ਪਹੁੰਚੀ ਰਾਜਾਨੇ ਬਾਂਦਰ ਨੂੰ ਬੁਲਾਕੇ ਪੁਛਿਆ ਕਿਆ ਏਹ ਬਾਤ ਠੀਕ ਹੈ ਜੋ ਉਸ ਤਲਾ ਵਿਖੇ ਰਤਨਾਂ ਦੀ ਮਾਲਾ ਮਿਲਦੀ ਹੈ, ਬਾਂਦਰ ਨੇ ਕਿਹਾ " ਹਥ ਕੰਗਨ ਨੂੰ ਆਰਸੀ ਕੀ ਆਖੇ ” ਏਹ ਮੇਰੇ ਗਲ ਬਿਖੇ ਮਾਲਾ ਦੇਖ ਲੋ, ਜੇ ਆਪਨੂੰ ਇਸਦੀ ਲੋੜ ਹੈ ਤਾਂ ਮੇਰੇ ਨਾਲ ਕਿਸੇ ਨੂੰ ਭੇਜਕੇ ਦੇਖ ਲੈ। ਇਹ ਸੁਨਕੇ ਰਾਜੇ ਨੇ ਕਿ ਜੇਕਰ ਏਵੇਂ ਹੈ : ਤਾਂ ਮੈਂ ਸਾਰੇ ਪਰਵਾਰ ਸਮੇਤ ਚੱਲਦਾ ਹਾਂ ਜਿਸ ਕਰਕੇ ਬਹੁਤੀਆਂ ਮਾਲਾ ਮਿਲ ਜਾਣਗਆਂ, ਬਾਂਦਰ ਨੇ ਕਿਹਾ ਹੱਛਾ॥ ਰਾਜਾ ਬੀ ਰਤਨ ਮਾਲਾ ਦੇ ਲੋਭ ਕਰਕੇ ਸਾਰੇ ਕੁਟੰਬ ਅਤੇ ਨੌਕਰਾਂ ਸਮੇਭ ਭੁਰ ਪਿਆ ਅਤੇ ਰਾਜਾ ਨੇ ਬਾਂਦਰ ਨੂੰ ਇੱਕ ਛੋਲੇ ਵਿਖੇ ਚੜ੍ਹਾ ਲਿਆ ਤੇ ਸੁਖ ਨਾਲ ਤੁਰ ਪਿਆ ਇਸ ਪਰ ਠੀਕ ਕਿਹਾ ਹੈਦੋਹਰਾ ॥ ਨਮਸਕਾਰ ਕ੍ਰਿਸਨਾਂ ਤੁਝੇ ਭੋ ਸੰਗ ਨਰ ਦਿਨ ਰਾਤ । . ਵਿਖਮ ਦੇਸ ਮੇਂ ਭੂਮਤ ਹੈਮੰਦਕਰਮ ਮੇਂ ਜਾਤcਤਥਾਕੁੰਡਲੀਆ ਛੰਦ ॥ ਨਿਰਧਨ ਨਰ ਸੌ ਚਹਿਤ ਹੈ ਸੌ ਕੇ ਹੋਰ ਹਜਾਰ ॥ ਸਹਸੂ ਭਏ ਕੇ ਲਾਖ ਕੀ ਆਸਾ ਕਰੋਤ ਅਪਾਰ ॥ ਆਸਾ ਕਰਤ ਅਪਾਰ ਪੂਨਾ ਚਹਿ ਹੋਇ ਕਰੋੜਾ | ਪੂਨ ਚਾਹਤ, ਹੈ ਰਾਜ Original with: Punjabi Sahit Academy Digitized by: Panjab Digital Library