ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁੱਤਾ

ਕੱਕਾ- ਕੁੱਤਾ ਕਾਲ਼ਾ ਸਿਆਹ।
ਮੋਤੀ ਕਰਦਾ ਨਾ ਪਰਵਾਹ।

ਘਰ ਦੀ ਰੱਖੇ ਪੂਰੀ ਗੌਰ।
ਵੜਨ ਦੇਵੇ ਨਾ ਅੰਦਰ ਚੋਰ।

ਦਿਨ ਨੂੰ ਸੌਂਦਾ ਰਾਤੀਂ ਜਾਗ।
ਸੌਣ ਨਾ ਦਿੰਦਾ ਸਾਡੇ ਭਾਗ।

ਕੁੱਤਾ ਹੈ ਬੰਦੇ ਦਾ ਯਾਰ।
ਕਦਰਦਾਨ ਤੇ ਵਫ਼ਾਦਾਰ।

ਪੰਜਾਬੀ ਕੈਦਾ - 13